ਘਰ ਬੈਠਿਆਂ ਇਦਾਂ ਰਿਨਿਊ ਕਰਾਓ Driving Licence

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਸੜਕ ਪਰਿਵਹਨ ਮੰਤਰਾਲੇ ਦੀ ਵੈਬਸਾਈਟ parivahan.gov.in. ‘ਤੇ ਜਾਓ

Published by: ਏਬੀਪੀ ਸਾਂਝਾ

ਸਕ੍ਰੀਨ ‘ਤੇ ਦਿਖ ਰਹੇ ‘Apply for DL Renewal’ ਵਾਲੇ ਆਪਸ਼ਨ ‘ਤੇ ਕਲਿੱਕ ਕਰੋ

Published by: ਏਬੀਪੀ ਸਾਂਝਾ

ਆਪਣੇ DL ਨੰਬਰ ਅਤੇ Date of Birth ਦਰਜ ਕਰੋ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਆਪਣੇ ਲਾਈਸੈਂਸ ਅਤੇ ਪਿਨ ਕੋਡ ਵਰਗੀ ਜਾਣਕਾਰੀ ਪਾਓ

Published by: ਏਬੀਪੀ ਸਾਂਝਾ

ਆਪਣੀ ਫੋਟੋ, ਸਿਗਨੇਚਰ ਅਤੇ ਪੁਰਾਣੇ ਡਰਾਈਵਿੰਗ ਲਾਇਸੈਂਸ ਦੀ ਕਾਪੀ ਸਕੈਨ ਕਰਕੇ ਅਪਲੋਡ ਕਰੋ

Published by: ਏਬੀਪੀ ਸਾਂਝਾ

ਜੇਕਰ ਤੁਹਾਡੀ ਉਮਰ 40 ਸਾਲ ਤੋ ਵੱਧ ਹੈ ਤਾਂ ਤੁਹਾਨੂੰ Form1-A (Medical Certificate) ਵੀ ਅਪਲੋਡ ਕਰਨਾ ਹੋਵੇਗਾ

Published by: ਏਬੀਪੀ ਸਾਂਝਾ

ਰਿਨਿਊਲ ਦੇ ਲਈ ਜੋ ਵੀ ਸਰਕਾਰੀ ਫੀਸ ਹੈ, ਉਸ ਨੂੰ ਆਨਲਾਈਨ ਪੇਮੈਂਟ (UPI, ਨੈਟ ਬੈਂਕਿੰਗ ਜਾਂ ਕਾਰਡ) ਦੇ ਰਾਹੀਂ ਭਰੋ

Published by: ਏਬੀਪੀ ਸਾਂਝਾ

ਫੀਸ ਭਰਨ ਤੋਂ ਬਾਅਦ ਮਿਲਣ ਵਾਲੀ Acknowledgement ਰਸੀਦ ਨੂੰ ਡਾਊਨਲੋਡ ਜਾਂ ਪ੍ਰਿੰਟ ਕਰ ਲਓ

Published by: ਏਬੀਪੀ ਸਾਂਝਾ

ਵੈਰੀਫਿਕੇਸ਼ਨ ਸਫਲ ਹੋਣ ਤੋਂ ਬਾਅਦ ਤੁਹਾਡਾ ਨਵਾਂ ਡਰਾਈਵਿੰਗ ਲਾਇਸੈਂਸ ਪੋਸਟ ਦੇ ਰਾਹੀਂ ਤੁਹਾਡੇ ਘਰ ਦੇ ਐਡਰੈਸ ‘ਤੇ ਭੇਜ ਦਿੱਤਾ ਜਾਵੇਗਾ

Published by: ਏਬੀਪੀ ਸਾਂਝਾ