20 ਹਜ਼ਾਰ ਦੇ ਬਜਟ ‘ਚ ਲੈ ਸਕਦੇ ਆਹ ਦਮਦਾਰ ਮੋਬਾਈਲ ਫੋਨ?

Published by: ਏਬੀਪੀ ਸਾਂਝਾ

ਅੱਜ ਦੇ ਸਮੇਂ ਵਿੱਚ 20 ਹਜ਼ਾਰ ਰੁਪਏ ਦਾ ਬਜਟ ਸਮਾਰਟਫੋਨ ਖਰੀਦਣ ਦੇ ਲਈ ਇੱਕ ਬਿਹਤਰੀਨ ਰੇਂਜ ਬਣ ਚੁੱਕਿਆ ਹੈ

Published by: ਏਬੀਪੀ ਸਾਂਝਾ

ਇਸ ਬਜਟ ਵਿੱਚ ਵਧੀਆ ਕੈਮਰਾ, ਦਮਦਾਰ ਬੈਟਰੀ ਅਤੇ 5G ਵਰਗੇ ਫੀਚਰਸ ਆਸਾਨੀ ਨਾਲ ਮਿਲ ਜਾਂਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਨਵਾਂ ਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਇਸ ਬਜਟ ਵਿੱਚ ਕਈ ਸ਼ਾਨਦਾਰ ਕਾਰਾਂ ਮੌਜੂਦ ਹਨ

Published by: ਏਬੀਪੀ ਸਾਂਝਾ

ਇਸ ਬਜਟ ਵਿੱਚ ਤੁਹਾਨੂੰ 6GB-8GB ਰੈਮ ਅਤੇ 128GB ਸਟੋਰੇਜ ਆਸਾਨੀ ਨਾਲ ਮਿਲ ਜਾਂਦਾ ਹੈ

Published by: ਏਬੀਪੀ ਸਾਂਝਾ

Motorola g67, 17000 ਰੁਪਏ ਦੇ ਬਜਟ ਵਿੱਚ ਆਉਂਦਾ ਹੈ, ਇਸ ਵਿੱਚ 6 ਤੋਂ 7 ਇੰਚ FHD+120 Hz LCD ਡਿਸਪਲੇਅ, 50 MP ਦਾ ਵਧੀਆ ਕੈਮਰਾ ਹੈ

Published by: ਏਬੀਪੀ ਸਾਂਝਾ

POCO X7 5G, 18000 ਰੁਪਏ ਦੇ ਬਜਟ ਵਿੱਚ ਆਉਂਦਾ ਹੈ, ਇਸ ਵਿੱਚ Dimensity 7300 ਚਿਪਸੈਟ, 1.5K AMOLED Display ਅਤੇ 5500mAh ਬੈਟਰੀ ਹੈ

Published by: ਏਬੀਪੀ ਸਾਂਝਾ

Realme P4X5G, 16000 ਰੁਪਏ ਵਿੱਚ 7000mAh ਦੀ ਵੱਡੀ ਬੈਟਰੀ, 45W ਫਾਸਟ ਚਾਰਜਿੰਗ ਅਤੇ 144Hz ਰਿਫਰੈਸ਼ ਰੇਟ ਦੇ ਨਾਲ ਆਉਂਦਾ ਹੈ

Published by: ਏਬੀਪੀ ਸਾਂਝਾ

Realme P4, 20000 ਰੁਪਏ ਵਿੱਚ 7000mAh ਤੱਕ ਦੀ ਵਿਸ਼ਾਲ ਬੈਟਰੀ ਅਤੇ 144Hz ਤੱਕ ਦੇ ਡਿਸਪਲੇਅ ਦੇ ਨਾਲ ਆਉਂਦੀ ਹੈ

Published by: ਏਬੀਪੀ ਸਾਂਝਾ

Cmp phone 2 pro, 19000 ਰੁਪਏ 6.77 ਇੰਚ 120Hz AMOLED ਡਿਸਪਲੇਅ, MediaTek Dimensity 7300 Pro ਪ੍ਰੋਸੈਸਰ ਅਤੇ 50MP ਕੈਮਰਾ ਦੇ ਨਾਲ ਆਉਂਦਾ ਹੈ

Published by: ਏਬੀਪੀ ਸਾਂਝਾ