ਫੁੱਲ ‘ਤੇ ਕਿੰਨਾ ਚੱਲਦੀ Toyota Innova Hycross

Published by: ਏਬੀਪੀ ਸਾਂਝਾ

Toyota Innova Hycross ਇੱਕ ਪ੍ਰੀਮੀਅਮ ਫੈਮਲੀ ਕਾਰ ਹੈ

Published by: ਏਬੀਪੀ ਸਾਂਝਾ

ਜਿਹੜੀ ਲੋਕ ਲੰਬੀ ਯਾਤਰਾ ਦੇ ਲਈ ਕਾਰ ਖਰੀਦਦੇ ਹੋ, ਉਨ੍ਹਾਂ ਦੇ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਫੁੱਲ ਟੈਂਕ ਵਿੱਚ ਇਹ ਕਿੰਨੀ ਦੂਰ ਚੱਲ ਸਕਦੀ ਹੈ

Published by: ਏਬੀਪੀ ਸਾਂਝਾ

Toyota Innova Hycross ਦਾ ਫਿਊਲ ਟੈਂਕ ਲਗਭਗ 52 ਲੀਟਰ ਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦਾ ਮਾਈਲੇਜ 16 ਤੋਂ 22 Kmpl ਦੇ ਵਿਚਾਲੇ ਦੱਸਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਪੈਟਰੋਲ ਵਰਜ਼ਨ ਲਗਭਗ 16 Kmpl ਤੱਕ ਮਾਈਲੇਜ ਦਿੰਦਾ ਹੈ

Published by: ਏਬੀਪੀ ਸਾਂਝਾ

ਹਾਈਬ੍ਰਿਡ ਵਰਜ਼ਨ 22Kmpl ਤੱਕ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਫੁਲ ਟੈਂਕ ‘ਤੇ ਪੈਟਰੋਲ ਮਾਡਲ ਕਰੀਬ 800-500 ਕਿਮੀ. ਤੱਕ ਚੱਲ ਸਕਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਹਾਈਬ੍ਰਿਡ ਮਾਡਲ 1100-1200 ਕਿ.ਮੀ. ਤੱਕ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਡ੍ਰਾਈਵਿੰਗ ਸਟਾਈਲ ਅਤੇ ਰੋਡ ਕੰਡੀਸ਼ਨ ਨਾਲ ਇਹ ਰੇਂਜ ਬਦਲ ਸਕਦੀ ਹੈ

Published by: ਏਬੀਪੀ ਸਾਂਝਾ