CNG, EV ਜਾਂ ਪੈਟਰੋਲ, ਕਿਸ ਵਿੱਚ ਹੁੰਦੀ ਸਭ ਤੋਂ ਜ਼ਿਆਦਾ ਬਚਤ

Published by: ਏਬੀਪੀ ਸਾਂਝਾ

ਅੱਜ ਦੇ ਸਮੇਂ ਵਿੱਚ ਵਧਦੀ ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਕਰਕੇ ਲੋਕ ਸਸਤੇ ਅਤੇ ਚੰਗੇ ਆਪਸ਼ਨ ਦੀ ਤਲਾਸ਼ ਕਰਦੇ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਕਾਰ ਖਰੀਦਣ ਵੇਲੇ ਇਹ ਸਵਾਲ ਆਮ ਹੋ ਗਿਆ ਹੈ ਕਿ CNG, EV ਜਾਂ ਪੈਟਰੋਲ ਵਿੱਚੋਂ ਕਿਹੜਾ ਜ਼ਿਆਦਾ ਵਧਈਆ ਰਹਿੰਦਾ ਹੈ

Published by: ਏਬੀਪੀ ਸਾਂਝਾ

CNG ਗੱਡੀਆਂ ਪੈਟਰੋਲ ਦੇ ਮੁਕਾਬਲੇ ਸਸਤੀ ਚੱਲਦੀ ਹੈ ਅਤੇ ਰੋਜ਼ ਖਰਚ ਘੱਟ ਕਰਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਪੈਟਰੋਲ ਗੱਡੀਆਂ ਖਰੀਦਣ ਵਿੱਚ ਸਸਤੀਆਂ ਹੁੰਦੀਆਂ ਹਨ, ਪਰ ਲੰਬੇ ਸਮੇਂ ਵਿੱਚ ਖਰਚ ਜ਼ਿਆਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ EV ਗੱਡੀਆਂ ਸਭ ਤੋਂ ਜ਼ਿਆਦਾ ਫਿਊਲ ਸੇਵਿੰਗ ਦਿੰਦੀ ਹੈ ਕਿਉਂਕਿ ਇਸ ਵਿੱਚ ਪੈਟਰੋਲ ਜਾਂ ਸੀਐਨਜੀ ਦੀ ਲੋੜ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

CNG ਗੱਡੀਆਂ ਦਾ ਮੈਂਟੇਨੇਂਸ ਵੀ ਕਾਫੀ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਪੈਟਰੋਲ ਗੱਡੀਆਂ ਵਿੱਚ ਫਿਊਲ ਖਰਚ ਜ਼ਿਆਦਾ ਅਤੇ ਮਾਈਲੇਜ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

EV ਵਿੱਚ ਸ਼ੁਰੂਆਤੀ ਕੀਮਤ ਜ਼ਿਆਦਾ ਹੁੰਦੀ ਹੈ ਪਰ ਬਾਅਦ ਵਿੱਚ ਖਰਚਾ ਘੱਟ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਤਰ੍ਹਾਂ ਕੁੱਲ ਮਿਲਾ ਕੇ EV ਸਭ ਤੋਂ ਜ਼ਿਆਦਾ ਬਚਤ ਦਿੰਦੀ ਹੈ, ਜਦਕਿ CNG ਦੂਜਾ ਆਪਸ਼ਨ ਹੈ

Published by: ਏਬੀਪੀ ਸਾਂਝਾ