ਨੌਰਮਲ ਅਤੇ ਸਪੀਡ ਪੈਟਰੋਲ 'ਚ ਕੀ ਫਰਕ ਹੁੰਦਾ ਹੈ ?

Published by: ਸ਼ੰਕਰ ਦਾਸ

ਸਿੱਧੇ ਸ਼ਬਦਾਂ ਵਿੱਚ ਨੌਰਮਲ ਪੈਟਰੋਲ ਰੋਜ਼ਾਨਾ ਵਾਹਨਾਂ ਲਈ ਹੁੰਦਾ ਹੈ।

Published by: ਸ਼ੰਕਰ ਦਾਸ

ਜਦੋਂ ਕਿ ਸਪੀਡ ਪੈਟਰੋਲ ਇੰਜਣ ਦੀ ਸਫਾਈ ਅਤੇ ਬਿਹਤਰ ਐਬਰੇਜ ਲਈ ਤਿਆਰ ਕੀਤਾ ਗਿਆ ਹੈ।

Published by: ਸ਼ੰਕਰ ਦਾਸ

ਨੌਰਮਲ ਪੈਟਰੋਲ ਦਾ ਔਕਟੇਨ 91 ਹੁੰਦਾ ਹੈ, ਜਦੋਂ ਕਿ ਸਪੀਡ ਪੈਟਰੋਲ ਵਿੱਚ 93 ਤੋਂ 97 ਦਾ ਔਕਟੇਨ ਹੁੰਦਾ ਹੈ।

Published by: ਸ਼ੰਕਰ ਦਾਸ

ਸਪੀਡ ਪੈਟਰੋਲ ਵਿੱਚ ਇੰਜਣ ਨੂੰ ਸਾਫ਼ ਰੱਖਣ ਲਈ ਖ਼ਾਸ ਸਫ਼ਾਈ ਤੱਤ ਹੁੰਦੇ ਹਨ।

Published by: ਸ਼ੰਕਰ ਦਾਸ

ਸਪੀਡ ਪੈਟਰੋਲ ਇੰਜਣ ਵਿੱਚ ਹੋਣ ਵਾਲੀ ਖਟਖੱਟ ਦੀ ਆਵਾਜ਼ ਨੂੰ ਘਟਾਉਂਦਾ ਹੈ।

Published by: ਸ਼ੰਕਰ ਦਾਸ

ਆਪਣੀ ਪ੍ਰੀਮੀਅਮ ਗੁਣਵੱਤਾ ਦੇ ਕਾਰਨ ਸਪੀਡ ਪੈਟਰੋਲ ਆਮ ਪੈਟਰੋਲ ਨਾਲੋਂ 5 ਤੋਂ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੈ।

Published by: ਸ਼ੰਕਰ ਦਾਸ

ਇਹ ਫਿਊਲ ਇੰਜੈਕਟਰਾਂ ਅਤੇ ਵਾਲਵ 'ਤੇ ਕਾਰਬਨ ਜਮ੍ਹਾਂ ਹੋਣ ਤੋਂ ਰੋਕਦਾ ਹੈ।

Published by: ਸ਼ੰਕਰ ਦਾਸ

ਸਪੀਡ ਪੈਟਰੋਲ ਹਾਈ-ਸਪੀਡ ਅਤੇ ਸਪੋਰਟਸ ਵਾਹਨਾਂ ਲਈ ਵਧੇਰੇ ਪ੍ਰਭਾਵਸ਼ਾਲੀ ਹੈ।

Published by: ਸ਼ੰਕਰ ਦਾਸ

ਸਧਾਰਨ ਪੈਟਰੋਲ ਹਰ ਜਗ੍ਹਾ ਉਪਲਬਧ ਹੈ, ਸਪੀਡ ਪੈਟਰੋਲ ਸਿਰਫ ਚੋਣਵੇਂ ਪੰਪਾਂ 'ਤੇ ਉਪਲਬਧ ਹੈ।

Published by: ਸ਼ੰਕਰ ਦਾਸ

Published by: ਸ਼ੰਕਰ ਦਾਸ