ਕਾਰ ਦੀ ਸਰਵਿਸ ਸਮੇਂ ਨਾ ਕਰੋ ਇਹ ਗਲਤੀਆਂ

Published by: ਸ਼ੰਕਰ ਦਾਸ

ਕਾਰ ਦੀ ਚੰਗੀ ਕਾਰਗੁਜ਼ਾਰੀ ਅਤੇ ਲੰਬੀ ਉਮਰ ਲਈ ਸਮੇਂ -ਸਮੇਂ 'ਤੇ ਸਰਵਿਸ ਕਰਵਾਉਣਾ ਜ਼ਰੂਰੀ ਹੈ।

Published by: ਸ਼ੰਕਰ ਦਾਸ

ਹਾਲਾਂਕਿ, ਬਹੁਤ ਸਾਰੇ ਲੋਕ ਸਰਵਿਸ ਦੌਰਾਨ ਗਲਤੀਆਂ ਕਰਦੇ ਹਨ, ਜਿਸ ਨਾਲ ਨੁਕਸਾਨ ਹੋ ਸਕਦਾ ਹੈ।

Published by: ਸ਼ੰਕਰ ਦਾਸ

ਜੇਕਰ ਤੁਸੀਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ ਤਾਂ ਤੁਹਾਡੀ ਕਾਰ ਹਮੇਸ਼ਾ ਚੰਗੀ ਹਾਲਤ ਵਿੱਚ ਰਹੇਗੀ।

Published by: ਸ਼ੰਕਰ ਦਾਸ

ਸਸਤੇ ਵਿਕਲਪ ਦੀ ਭਾਲ ਵਿੱਚ ਗਲਤ ਸਰਵਿਸ ਸੈਂਟਰ ਨਾ ਚੁਣੋ।

Published by: ਸ਼ੰਕਰ ਦਾਸ

ਇੰਜਣ ਤੇਲ ਸਮੇਂ ਸਿਰ ਬਦਲਣਾ ਜ਼ਰੂਰੀ ਹੈ।

Published by: ਸ਼ੰਕਰ ਦਾਸ

ਅਸਲੀ ਪੁਰਜ਼ਿਆਂ ਦੀ ਡੁਬਲੀਕੇਟ ਪੁਰਜੇ ਨਾ ਲਗਵਾਓ।

Published by: ਸ਼ੰਕਰ ਦਾਸ

ਟਾਇਰ ਅਤੇ ਬ੍ਰੇਕ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ।

Published by: ਸ਼ੰਕਰ ਦਾਸ

ਸਰਵਿਸ ਸ਼ਡਿਊਲ ਨੂੰ ਫੋਲੋ ਕਰੋ ਅਤੇ ਸਮੇਂ -ਸਮੇਂ 'ਤੇ ਨਿਯਮਤ ਸਰਵਿਸ ਕਰਵਾਓ।

Published by: ਸ਼ੰਕਰ ਦਾਸ

ਆਪਣੀ ਕਾਰ ਦੀ ਸਰਵਿਸ ਕਿਸੇ ਤਜਰਬੇਕਾਰ ਮਕੈਨਿਕ ਤੋਂ ਕਰਵਾਓ।

Published by: ਸ਼ੰਕਰ ਦਾਸ