ਕੀ ਸ਼ੀਸ਼ੇ ਖੋਲ੍ਹ ਕੇ ਕਾਰ ਚਲਾਉਣ ਨਾਲ ਵੱਧ ਜਾਂਦਾ ਮਾਈਲੇਜ?

Published by: ਏਬੀਪੀ ਸਾਂਝਾ

ਆਮਤੌਰ ‘ਤੇ ਲੋਕ ਕਾਰ ਚਲਾਉਣ ਵੇਲੇ ਸ਼ੀਸ਼ੇ ਬੰਦ ਰੱਖਦੇ ਹਨ ਤਾਂ ਬਾਹਰ ਦੀ ਧੂੜ ਅਤੇ ਗੰਦਗੀ ਅੰਦਰ ਨਾ ਆ ਸਕੇ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਕਾਰ ਵਿੱਚ ਏਸੀ ਚਲਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਜਿਸ ਕਰਕੇ ਕਾਰ ਦੇ ਸ਼ੀਸ਼ੇ ਬੰਦ ਰੱਖਣੇ ਪੈਂਦੇ ਹਨ ਅਤੇ ਮਾਈਲੇਜ ਥੋੜਾ ਘੱਟ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਫਿਊਲ ਬਚਾਉਣ ਦੇ ਲਈ ਕੁਝ ਲੋਕ ਏਸੀ ਬੰਦ ਕਰ ਦਿੰਦੇ ਹਨ ਅਤੇ ਕਾਰ ਦੇ ਸ਼ੀਸ਼ੇ ਖੋਲ੍ਹ ਕੇ ਏਸੀ ਚਲਾਉਣ ਲੱਗ ਪੈਂਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਕਾਰ ਦੇ ਸ਼ੀਸ਼ੇ ਖੋਲ੍ਹ ਕੇ ਕਾਰ ਚਲਾਉਣ ਨਾਲ ਮਾਈਲੇਜ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਕਾਰ ਨੂੰ ਡਿਜ਼ਾਈਨ ਕਰਨ ਵੇਲੇ ਉਸ ਦੇ ਐਰੋਡਾਇਨੇਮਿਕਸ ਦਾ ਧਿਆਨ ਰੱਖਿਆ ਜਾਂਦਾ ਹੈ, ਤਾਂ ਕਿ ਉਹ ਹਵਾ ਨੂੰ ਕੱਟਦੇ ਹੋਏ ਆਸਾਨੀ ਨਾਲ ਅੱਗੇ ਵੱਧ ਸਕੇ

Published by: ਏਬੀਪੀ ਸਾਂਝਾ

ਜਦੋਂ ਕਾਰ ਦੇ ਸ਼ੀਸ਼ੇ ਖੁੱਲ੍ਹੇ ਹੁੰਦੇ ਹਨ ਤਾਂ ਹਵਾ ਕੈਬਿਨ ਵਿੱਚ ਆਉਂਦੀ ਹੈ, ਜਿਸ ਨਾਲ ਕਾਰ ਦਾ ਐਰੋਡਾਇਨੇਮਿਕਸ ਬੇਲੈਂਸ ਵਿਗੜ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦਾ ਸਿੱਧਾ ਅਸਰ ਇੰਜਣ ‘ਤੇ ਪੈ ਜਾਂਦਾ ਹੈ ਅਤੇ ਗੱਡੀ ਨੂੰ ਅੱਗੇ ਵਧਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ

Published by: ਏਬੀਪੀ ਸਾਂਝਾ

ਇੰਜਣ ‘ਤੇ ਜ਼ਿਆਦਾ ਦਬਾਅ ਪੈਣ ਨਾਲ ਫਿਊਲ ਦੀ ਖਪਤ ਵਧਦੀ ਹੈ ਅਤੇ ਮਾਈਲੇਜ ਘੱਟ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ