ਗਰਮੀਆਂ ‘ਚ ਓਵਰਹੀਟ ਹੋਣ ਤੋਂ ਇਦਾਂ ਬਚਾਓ ਕਾਰ

ਗਰਮੀਆਂ ਵਿੱਚ ਤੇਜ਼ ਧੁੱਪ ਅਤੇ ਵਧਦੇ ਤਾਪਮਾਨ ਦਾ ਅਸਰ ਸਿਰਫ ਲੋਕਾਂ ‘ਤੇ ਨਹੀਂ ਸਗੋਂ ਗੱਡੀਆਂ ‘ਤੇ ਪੈਂਦਾ ਹੈ

Published by: ਏਬੀਪੀ ਸਾਂਝਾ

ਕਈ ਵਾਰ ਕਾਰ ਓਵਰਹੀਟ ਹੋ ਜਾਂਦੀ ਹੈ, ਜਿਸ ਨਾਲ ਇੰਜਣ ਨੂੰ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਸਹੀ ਦੇਖਭਾਲ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਕਾਰ ਨੂੰ ਹਮੇਸ਼ਾ ਛਾਅ ਵਿੱਚ ਪਾਰਕ ਕਰਨ ਦੀ ਕੋਸ਼ਿਸ਼ ਕਰੋ

Published by: ਏਬੀਪੀ ਸਾਂਝਾ

ਰੈਡੀਏਟਰ ਵਿੱਚ ਕੁਲੈਂਟ ਦਾ ਲੈਵਲ ਸਹੀ ਰੱਖੋ

Published by: ਏਬੀਪੀ ਸਾਂਝਾ

ਲੰਬੀ ਦੂਰੀ ‘ਤੇ ਲਗਾਤਾਰ ਡ੍ਰਾਈਵ ਕਰਨ ਤੋਂ ਬਚੋ

Published by: ਏਬੀਪੀ ਸਾਂਝਾ

ਇੰਜਣ ਆਇਲ ਸਮੇਂ ‘ਤੇ ਚੈੱਕ ਕਰੋ ਅਤੇ ਬਦਲੋ

Published by: ਏਬੀਪੀ ਸਾਂਝਾ

ਗਰਮੀ ਵਿੱਚ ਇੰਜਣ ਨੂੰ ਓਵਰਲੋਡ ਨਾ ਕਰੋ, ਰੇਡੀਏਟਰ ਅਤੇ ਫੈਨ ਦੀ ਸਫਾਈ ਕਰਵਾਉਂਦੇ ਰਹੋ

Published by: ਏਬੀਪੀ ਸਾਂਝਾ

ਟਾਇਰ ਪ੍ਰੈਸ਼ਰ ਵੀ ਸਹੀ ਰੱਖਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ