10000 ਤੋਂ ਘੱਟ ਕੀਮਤ ‘ਚ ਮਿਲਦੇ ਆਹ ਮੋਬਾਈਲ ਫੋਨ

ਡਿਜ਼ੀਟਲ ਯੁੱਗ ਵਿੱਚ ਹੌਲੀ-ਹੌਲੀ ਸਾਰੀਆਂ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ

Published by: ਏਬੀਪੀ ਸਾਂਝਾ

ਜੇਕਰ ਸਫਰ ਵਿੱਚ ਲੋਕਾਂ ਕੋਲ ਫੋਨ ਹੋਵੇ ਤਾਂ ਕਿਸੇ ਚੀਜ਼ ਦੀ ਦਿੱਕਤ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਭਾਰਤ ਵਿੱਚ ਹੁਣ ਬਹੁਤ ਘੱਟ ਕੀਮਤ ‘ਤੇ ਫੋਨ ਮਿਲ ਰਹੇ ਹਨ

Published by: ਏਬੀਪੀ ਸਾਂਝਾ

ਬਜ਼ਾਰ ਵਿੱਚ ਕਈ ਫੋਨ 10000 ਤੋਂ ਘੱਟ ਕੀਮਤ ਵਿੱਚ ਮਿਲ ਰਹੇ ਹਨ

Published by: ਏਬੀਪੀ ਸਾਂਝਾ

Redmi 14C 5G ਦੀ ਕੀਮਤ 9500 ਤੋਂ 10,000 ਦੇ ਵਿਚਕਾਰ ਹੈ, ਇਹ ਦਮਦਾਰ ਬੈਟਰੀ ਅਤੇ ਚੰਗੇ ਪ੍ਰਸੈਸਰ ਵਾਲਾ ਹੈ

Published by: ਏਬੀਪੀ ਸਾਂਝਾ

Real me C71 ਵੱਡੀ ਬੈਟਰੀ, ਚੰਗਾ ਡਿਜ਼ਾਈਨ, ਰੋਜ਼ ਦੇ ਕੰਮਾਂ ਦੇ ਲਈ ਵਧੀਆ ਫੋਨ ਹੈ, ਜਿਸ ਦੀ ਕੀਮਤ 9,000 ਹੈ

Published by: ਏਬੀਪੀ ਸਾਂਝਾ

Redmi A4, 5G ਕਨੈਕਟੀਵਿਟੀ ਅਤੇ ਚੰਗੀ ਬੈਟਰੀ ਲਾਈਫ ਵਾਲਾ ਸਸਤਾ ਫੋਨ ਹੈ

Published by: ਏਬੀਪੀ ਸਾਂਝਾ

Techno Spark Go 2 ਵਿਦਿਆਰਥੀਆਂ ਦੇ ਲਈ ਵਧੀਆ ਫੋਨ ਹੈ

Published by: ਏਬੀਪੀ ਸਾਂਝਾ

Xiaomi Redmi A5 ਦੀ ਕੀਮਤ ਲਗਭਗ 9,000 ਹੈ

Published by: ਏਬੀਪੀ ਸਾਂਝਾ