Auto News: ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਅਕਤੂਬਰ ਲਈ ਆਪਣੀਆਂ ਕਾਰਾਂ 'ਤੇ ਦਿਲਚਸਪ ਆਫਰ ਦਾ ਐਲਾਨ ਕੀਤਾ ਹੈ। ਗਾਹਕਾਂ ਨੂੰ ਪ੍ਰੀਮੀਅਮ ਅਤੇ ਲਗਜ਼ਰੀ SUV ਗ੍ਰੈਂਡ ਵਿਟਾਰਾ 'ਤੇ ₹1.80 ਲੱਖ ਤੱਕ ਦੇ ਲਾਭ ਪ੍ਰਾਪਤ ਹੋਣਗੇ।