Renault Triber December offer: ਕਾਰ ਕੰਪਨੀਆਂ ਆਪਣੇ ਸਟਾਕ ਨੂੰ ਕਲੀਅਰ ਕਰਨ ਲਈ ਛੋਟਾਂ ਦਾ ਸਹਾਰਾ ਲੈ ਰਹੀਆਂ ਹਨ।ਉਨ੍ਹਾਂ ਵੱਲੋਂ ਗਾਹਕਾਂ ਨੂੰ ਡਾਊਨ ਪੇਮੈਂਟ ਤੋਂ ਲੈ ਕੇ ਘੱਟੋ-ਘੱਟ EMI ਦੀ ਸਹੂਲਤ ਵੀ ਉਪਲਬਧ ਕਰਵਾਈ ਜਾ ਰਹੀ ਹੈ।