Maruti Invicto Discount: ਭਾਰਤ ਵਿੱਚ ਇੱਕ ਵੱਡੇ ਪਰਿਵਾਰ ਲਈ MPV ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਕੋਲ ਇਨਵਿਕਟੋ (Invicto) ਨਾਮ ਦੀ ਇੱਕ MPV ਵੀ ਹੈ ਜਿਸਦੀ ਕੀਮਤ 25.21 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।