ਬੁਲੇਟ ਜਾਂ ਹੰਟਰ, ਕਿਹੜੀ ਬਾਈਕ ਜ਼ਿਆਦਾ ਮਹੰਗੀ?

ਬੁਲੇਟ ਜਾਂ ਹੰਟਰ, ਕਿਹੜੀ ਬਾਈਕ ਜ਼ਿਆਦਾ ਮਹੰਗੀ?

ਰਾਇਲ ਇਨਫਿਲਡ ਦੀ ਬਾਈਕਸ ਦਾ ਇੰਡੀਅਨ ਮਾਰਕਿਟ ਵਿੱਚ ਖੂਬ ਕ੍ਰੇਜ਼ ਹੈ



ਕੀ ਤੁਹਾਨੂੰ ਪਤਾ ਹੈ ਕਿ ਬੁਲੇਟ 350 ਅਤੇ ਹੰਟਰ 350 ਵਿਚੋਂ ਕਿਹੜੀ ਬਾਈਕ ਜ਼ਿਆਦਾ ਮਹੰਗੀ ਹੈ



ਕੰਪਨੀ ਦੀ ਬੁਲੇਟ 350 ਅਤੇ ਹੰਟਰ 350 ਦਾ ਕ੍ਰੇਜ਼ ਨੌਜਵਾਨਾਂ ਵਿੱਚ ਕਾਫੀ ਜ਼ਿਆਦਾ ਹੈ



ਬੁਲੇਟ 350 ਅਤੇ ਹੰਟਰ 350 ਦੋਵੇਂ ਬਾਈਕਸ ਹੀ ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ



ਰਾਈਲ ਈਨਫਿਲਡ ਹੰਟਰ 350 ਦੀ ਐਕਸ ਸ਼ੋਅਰੂਮ ਕੀਮਤ 1.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ



ਰਾਈਲ ਈਨਫਿਲਡ ਹੰਟਰ 350 ਵਿੱਚ ਸਿੰਗਲ-ਸਿਲੰਡਰ, 4 ਸਟ੍ਰੋਕ ਏਅਰ ਆਇਲ ਕੂਲਡ ਇੰਜਣ ਮਿਲਦਾ ਹੈ



ਬੁਲੇਟ 350 ਦੀ ਐਕਸ ਸ਼ੋਅਰੂਮ ਕੀਮਤ ਦੀ ਗੱਲ ਕਰੀਏ ਤਾਂ ਇਹ 1.73 ਲੱਖ ਰੁਪਏ ਹੈ



ਬੁਲੇਟ 350 ਜੇ-ਸੀਰੀਜ਼ ਪਲੇਟਫਾਰਮ ‘ਤੇ ਬੇਸਡ ਹੈ, ਜਿਸ ਨਾਲ ਸਿੰਗਲ ਸਿੰਲਡਰ ਇੰਜਣ ਮਿਲਦਾ ਹੈ



ਬੁਲੇਟ 350 ਵਿੱਚ ਲੱਗੇ ਇੰਜਣ ਨਾਲ 6,100 rpm ‘ਤੇ 20 bhp ਦੀ ਪਾਵਰ ਮਿਲਦੀ ਹੈ