royal enfield ਦੇ ਮੋਟਰਸਾਇਕਲ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ।
ABP Sanjha

royal enfield ਦੇ ਮੋਟਰਸਾਇਕਲ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ।

ਇਹ ਜ਼ਿਆਦਾਤਰ ਕਰੂਜ਼ਰ ਬਾਈਕ ਹੁੰਦੀਆਂ ਹਨ ਜੋ ਆਰਾਮਦਾਇਕ ਸਫਰ ਲਈ ਹੁੰਦੀਆਂ ਹਨ।
abp live

ਇਹ ਜ਼ਿਆਦਾਤਰ ਕਰੂਜ਼ਰ ਬਾਈਕ ਹੁੰਦੀਆਂ ਹਨ ਜੋ ਆਰਾਮਦਾਇਕ ਸਫਰ ਲਈ ਹੁੰਦੀਆਂ ਹਨ।

ਲੋਕ ਇਸ ਨੂੰ ਪਸੰਦ ਤਾਂ ਬਹੁਤ ਕਰਦੇ ਹਨ ਪਰ ਇਹ ਚਲਾਉਣੀਆਂ ਮਹਿੰਗੀਆਂ ਪੈਂਦੀਆਂ ਹਨ।
abp live

ਲੋਕ ਇਸ ਨੂੰ ਪਸੰਦ ਤਾਂ ਬਹੁਤ ਕਰਦੇ ਹਨ ਪਰ ਇਹ ਚਲਾਉਣੀਆਂ ਮਹਿੰਗੀਆਂ ਪੈਂਦੀਆਂ ਹਨ।

Published by: ਗੁਰਵਿੰਦਰ ਸਿੰਘ
ਆਓ ਤੁਹਾਨੂੰ ਦੱਸ ਦਈਏ ਕਿ ਰਾਇਲ ਐਨਫੀਲਡ ਦੀ ਕਿਹੜੀ ਬਾਈਕ ਜ਼ਿਆਦਾ ਮਾਈਲੇਜ ਦਿੰਦੀ ਹੈ।
abp live

ਆਓ ਤੁਹਾਨੂੰ ਦੱਸ ਦਈਏ ਕਿ ਰਾਇਲ ਐਨਫੀਲਡ ਦੀ ਕਿਹੜੀ ਬਾਈਕ ਜ਼ਿਆਦਾ ਮਾਈਲੇਜ ਦਿੰਦੀ ਹੈ।

abp live

ਰਾਇਲ ਐਨਫੀਲਡ 350 ਦੇ ਮਾਈਲੇਜ ਦੀ ਗੱਲ ਕਰੀਏ ਤਾਂ ਇਹ 37 ਦੀ ਐਵਰੇਜ ਦਿੰਦੀ ਹੈ।

Published by: ਗੁਰਵਿੰਦਰ ਸਿੰਘ
ABP Sanjha

Royal Enfield Bullet 350 ਕੁੱਲ 5 ਵੈਰੀਐਂਟ ਵਿੱਚ ਇੰਡੀਅਨ ਮਾਰਕਿਟ ਵਿੱਚ ਹੈ

abp live

Royal Enfield ਦੇ ਬੇਸ ਮਾਡਲ ਦੀ ਕੀਮਤ 1 ਲੱਖ 73 ਹਜ਼ਾਰ ਰੁਪਏ ਹੈ

abp live

Bullet 350 Battalion Black ਦਾ ਰੇਟ 1 ਲੱਖ 74 ਹਜ਼ਾਰ ਰੁਪਏ ਹੈ।

ABP Sanjha

ਇਸ ਤੋਂ ਇਲਾਵਾ Bullet 350 ਮਿਲਟਰੀ ਸਿਲਵਰ ਦੀ ਕੀਮਤ 1 ਲੱਖ 79 ਹਜ਼ਾਰ ਰੁਪਏ ਹੈ।