Royal Enfield ਨੂੰ ਭਾਰਤੀ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ।

Published by: ਗੁਰਵਿੰਦਰ ਸਿੰਘ

Royal Enfield ਦੀ ਸਭ ਤੋਂ ਮਸ਼ਹੂਰ ਬਾਈਕ ਵਿੱਚੋਂ ਕਲਾਸਿਕ 350 ਤੇ ਬੁਲੇਟ 350 ਹੈ।

Royal Enfield ਬੁਲੇਟ 350 ਦਾ ਨੌਜਵਾਨਾਂ ਵਿੱਚ ਵੱਖਰਾ ਹੀ ਪਾਗਲਪਨ ਹੈ।

Published by: ਗੁਰਵਿੰਦਰ ਸਿੰਘ

Royal Enfield ਦੀ ਕੀਮਤ 1.74 ਲੱਖ ਤੋਂ ਸ਼ੁਰੂ ਹੋ ਕੇ 2.16 ਤੱਕ ਜਾਂਦੀ ਹੈ।

Royal Enfield ਦੀ ਸਭ ਤੋਂ ਮਹਿੰਗੀ ਬਾਈਕ ਬਲੈਕ ਗੋਲਡ ਹੈ ਜਿਸਦੀ ਕੀਮਤ 2.16 ਲੱਖ ਰੁਪਏ ਹੈ।

Published by: ਗੁਰਵਿੰਦਰ ਸਿੰਘ

ਕੰਪਨੀ ਦੀ ਸਭ ਤੋਂ ਮਹਿੰਦੀ ਬਾਈਕ Super Meteor 350,650 ਹੈ ਜਿਸ ਦੀ ਕੀਮਤ 4 ਲੱਖ ਤੋਂ ਜ਼ਿਆਦਾ ਹੈ।



Royal Enfield ਬੁਲੇਟ ਮਿਲਟਰੀ ਰੈੱਡ ਤੇ ਮਿਲਟਰੀ ਬਲੈਕ ਵੈਰੀਐਂਟ ਦੀ ਕੀਮਤ 1.7 ਲੱਖ ਰੁਪਏ ਹੈ।

Published by: ਗੁਰਵਿੰਦਰ ਸਿੰਘ

Royal Enfield ਬੁਲੇਟ 350 ਮਿਲਟਰੀ ਸਿਲਵਰ ਰੇਡ ਵੈਰੀਐਂਟ ਦੀ ਕੀਮਤ 1.79 ਲੱਖ ਰੁਪਏ ਹੈ

Published by: ਗੁਰਵਿੰਦਰ ਸਿੰਘ

ਬੁਲੇਟ 350 ਸਟੈਂਡਰਡ ਮੈਰੂਨ ਤੇ ਬਲੈਕ ਦੀ ਕੀਮਤ 1.97 ਲੱਖ ਰੁਪਏ ਹੈ