Used Hyundai Creta: ਭਾਰਤ 'ਚ SUV ਦਾ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ। ਕੰਪੈਕਟ SUV ਤੋਂ ਲੈ ਕੇ ਮਿਡ-ਸਾਈਜ਼ SUV ਤੱਕ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਲੋਕ ਨਵੀਆਂ ਕਾਰਾਂ ਵਾਂਗ ਪੁਰਾਣੀਆਂ ਕਾਰਾਂ ਵੀ ਖਰੀਦ ਰਹੇ ਹਨ।