Tata Nexon EV Discount: ਭਾਰਤ ਵਿੱਚ ਆਉਣ ਵਾਲਾ ਸਮਾਂ ਇਲੈਕਟ੍ਰਿਕ ਵਾਹਨਾਂ ਦਾ ਹੋਵੇਗਾ। ਕਾਰ ਕੰਪਨੀਆਂ ਵੀ ਈਵੀ 'ਤੇ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ।