ਮਹਿੰਦਰਾ ਨੇ ਪਿਛਲੇ ਸਾਲ ਥਾਰ ਰੌਕਸ ਨੂੰ ਲਾਂਚ ਕੀਤਾ ਸੀ ਪਰ ਕੀ ਤੁਸੀਂ ਇਸਦਾ ਬੇਸ ਮਾਡਲ ਦਾ ਰੇਟ ਜਾਣਦੇ ਹੋ

Published by: ਗੁਰਵਿੰਦਰ ਸਿੰਘ

Thar roxx ਦੇ ਬੇਸ ਵੈਰੀਐਂਟ ਦਾ ਨਾਂਅ MX1 ਹੈ। MX1 ਪ੍ਰੈਟੋਲ ਤੇ ਡੀਜ਼ਲ ਦੋਵਾਂ ਇੰਜਣਾਂ ਨਾਲ ਆਉਂਦੀ ਹੈ।

Thar roxx ਦੇ MX1 ਦੇ ਪੈਟਰੋਲ ਵੈਰੀਐਂਟ ਦੀ ਐਕਸ ਸ਼ੋਅ ਰੂਮ ਕੀਮਤ 12.99 ਲੱਖ ਰੁਪਏ ਹੈ।

Published by: ਗੁਰਵਿੰਦਰ ਸਿੰਘ

ਉੱਥੇ ਹੀ Thar roxx ਦੇ MX1 ਡੀਜ਼ਲ ਵੈਰੀਐਂਟ ਦੀ ਕੀਮਤ 13.99 ਲੱਖ ਰੁਪਏ ਹੈ।



ਡੀਜ਼ਲ ਤੇ ਪੈਟਰੋਲ ਦੋਵੇਂ ਹੀ ਵੈਰੀਐਂਟ ਵਿੱਚ LED ਪ੍ਰਾਜੈਕਟਰ ਹੈਡਲੈਮਪਸ ਤੇ LED ਟੇਲ ਲੈਂਪਸ ਮਿਲਣਗੇ।



Thar roxx ਦੇ MX1 ਵਿੱਚ R18 ਸਟੀਲ ਵੀਲ੍ਹ ਦੀ ਵਰਤੋਂ ਕੀਤੀ ਗਈ ਹੈ ਜੋ ਇਸ ਦੀ ਲੁੱਕ ਨੂੰ ਪ੍ਰੀਮੀਅਮ ਬਣਾਉਂਦੀ ਹੈ।



ਇਸਦਾ ਪੈਟਰੋਲ ਇੰਜਣ 12.40 ਤੇ ਡੀਜ਼ਲ ਇੰਜਣ 15.2 ਦੀ ਐਵਰੇਜ ਦੇਣ ਦੀ ਸਮਰੱਥਾ ਰੱਖਦਾ ਹੈ



ਕਾਰ ਵਿੱਚ 1997CC ਦਾ ਇੰਜਣ ਹੈ ਜੋ 162HP ਦੀ ਪਾਵਰ ਉੱਤੇ 330Nm ਦਾ ਟਾਰਕ ਜਨਰੇਟ ਕਰਦਾ ਹੈ।



ਕਾਰ ਵਿੱਚ 10.25 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਪੁਸ਼ ਬਟਨ ਸਟਾਰਟ, ਰੀਅਰ ਏਸੀ ਵੈਂਟ ਮਿਲਦੇ ਹਨ।