royal enfield ਦੇ ਮੋਟਰਸਾਇਕਲ ਤਕੜੇ ਇੰਜਣ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਦਾ ਨੌਜਵਾਨਾਂ ਵਿੱਚ ਚੰਗਾ ਕ੍ਰੇਜ ਹੈ।

Published by: ਗੁਰਵਿੰਦਰ ਸਿੰਘ

royal enfield himalayan 450 ਵੀ ਇਸ ਵਿੱਚ ਸ਼ਾਮਲ ਹੈ ਜੋ ਕਿ ਇੱਕ Off Road ਹੈ।



Royal Enfield Himalayan 450 ਖਾਸ ਤੌਰ ਉੱਤੇ ਪਥਰੀਲੇ ਰਾਹਾਂ ਲਈ ਤਿਆਰ ਕੀਤੀ ਗਈ ਹੈ

Published by: ਗੁਰਵਿੰਦਰ ਸਿੰਘ

Royal Enfield Himalayan 450 ਵਿੱਚ ਇੱਕ ਨਵਾਂ ਲਿਕੁਆਡ ਕੂਲਡ 452cc ਸਿੰਗਲ ਸਿਲੰਡਰ ਇੰਜਣ ਹੈ

Published by: ਗੁਰਵਿੰਦਰ ਸਿੰਘ

Royal Enfield Himalayan 450 ਦਾ ਇੰਜਣ 8000rpm ਤੇ 40bhp ਦੀ ਪਾਵਰ ਤੇ 40nm ਦਾ ਟਾਰਕ ਜਨਰੇਟ ਕਰਦਾ ਹੈ।



Royal Enfield Himalayan 450 ਦਾ ਕਲੇਮਡ ਮਾਈਲੇਜ 30 ਕਿਲੋਮੀਟਰ ਪ੍ਰਤੀ ਕਿਲੋਮੀਟਰ ਹੈ

Published by: ਗੁਰਵਿੰਦਰ ਸਿੰਘ

ਇੱਕ ਵਾਰ ਟੈਂਕ ਫੁੱਲ ਕਰਵਾਉਣ ਉੱਤੇ ਇਹ 460 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ



Royal Enfield Himalayan 450 ਦਾ 4 ਇੰਚ TFT ਹੈ ਜਿਸ ਨੂੰ ਬਲੂਟੂੱਥ ਨਾਲ ਜੋੜਿਆ ਜਾ ਸਕਦਾ ਹੈ

ਕੰਪਨੀ ਇਸ ਨੂੰ 5 ਰੰਗਾਂ ਵਿੱਚ ਵੇਚਦੀ ਹੈ ਜਿਸ ਵਿੱਚ ਕਾਜ਼ਾ ਬ੍ਰਾਊਨ ਤੇ ਹੈਨਲੇ ਬਲੈਕ ਸ਼ਾਮਲ ਹਨ।