Toyota Innova Crysta On EMI: ਭਾਰਤ ਵਿੱਚ ਟੋਇਟਾ ਦੀਆਂ ਬਹੁਤ ਸਾਰੀਆਂ ਗੱਡੀਆਂ ਉਪਲਬਧ ਹਨ। ਟੋਇਟਾ ਇਨੋਵਾ ਕ੍ਰਿਸਟਾ ਇੱਕ ਵੱਡੀ ਕਾਰ ਹੈ। ਇਹ ਕਾਰ 7 ਅਤੇ 8-ਸੀਟਰ ਕਾੱਨਫਿਰਰੇਸ਼ਨ ਦੇ ਨਾਲ ਆਉਂਦੀ ਹੈ।