ਟਾਟਾ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਕਿਹੜੀ ਹੈ

Published by: ਏਬੀਪੀ ਸਾਂਝਾ

ਟਾਟਾ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ Tiago EV ਹੈ

Published by: ਏਬੀਪੀ ਸਾਂਝਾ

ਟਾਟਾ ਦੀ ਇਹ ਈਵੀ ਦੋ ਬੈਟਰੀ ਪੈੱਕ ਆਪਸ਼ਨ ਦੇ ਨਾਲ ਆਉਂਦੀ ਹੈ-19.2 kWh ਅਤੇ 24kWh

Published by: ਏਬੀਪੀ ਸਾਂਝਾ

ਟਾਟਾ ਟਿਆਗੋ ਈਵੀ 19.2 kWh ਦੇ ਬੈਟਰੀ ਪੈਕ ਦੇ ਨਾਲ 223 ਕਿਲੋਮੀਟਰ ਦੀ ਰੇਂਜ ਦੇਣ ਦਾ ਦਾਅਵਾ ਕਰਦੀ ਹੈ

Published by: ਏਬੀਪੀ ਸਾਂਝਾ

ਟਾਟਾ ਦੀ ਇਹ ਇਲੈਕਟ੍ਰਿਕ ਕਾਰ 24kWh ਦੇ ਬੈਟਰੀ ਪੈੱਕ ਦੇ ਨਾਲ ਸਿੰਗਲ ਚਾਰਜਿੰਗ ਵਿੱਚ 293 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ

Published by: ਏਬੀਪੀ ਸਾਂਝਾ

ਟਾਟਾ ਦੀ ਇਸ ਕਾਰ ਨੂੰ ਚਾਰਜ ਕਰਨ ਦੇ ਲਈ 3.3 KW AC ਚਾਰਜਰ ਬਾਕਸ ਦੀ ਵਰਤੋਂ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਟਾਟਾ ਟਿਆਗੋ ਈਵੀ ਵਿੱਚ ਫਾਸਟ ਚਾਰਜਿੰਗ ਦੇ ਲਈ 7.2 KW ਦਾ ਏਸੀ ਫਾਸਟ ਹੋਮ ਵਾੱਲ ਬਾਕਸ ਚਾਰਜਰ ਲਾਉਣਾ ਹੋਵੇਗਾ

Published by: ਏਬੀਪੀ ਸਾਂਝਾ

ਟਾਟਾ ਦੀ ਇਸ ਇਲੈਕਟ੍ਰਿਕ ਕਾਰ ਨੂੰ ਤੁਸੀਂ ਘਰ ਵਿੱਚ ਵੀ ਚਾਰਜ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਟਾਟਾ ਟਿਆਗੋ ਈਵੀ ਵਿੱਚ ਸੇਫਟੀ ਦੇ ਲਈ 2 ਏਅਰਬੈਗਸ ਲਗੇ ਮਿਲਦੇ ਹਨ

Published by: ਏਬੀਪੀ ਸਾਂਝਾ

ਟਿਆਗੋ ਈਵੀ ਦੀ ਐਕਸ ਸ਼ੋਅਰੂਮ ਪ੍ਰਾਈਸ 7.99 ਲੱਖ ਰੁਪਏ ਤੋਂ ਸ਼ੁਰੂ ਹੋ ਕੇ 11.14 ਲੱਖ ਰੁਪਏ ਤੱਕ ਜਾਂਦੀ ਹੈ

Published by: ਏਬੀਪੀ ਸਾਂਝਾ