Tata punch 2024 ਦੀ ਮੋਸਟ ਸੈਲਿੰਗ SUV ਹੈ, ਇਸ ਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ।

Published by: ਗੁਰਵਿੰਦਰ ਸਿੰਘ

Tata punch ਇੱਕ 5 ਸੀਟਰ ਕਾਰ ਹੈ ਤੇ ਇਸ ਕਾਰ ਦੇ 31 ਵੈਰੀਐਂਟ ਮਾਰਕਿਟ ਵਿੱਚ ਹਨ

Tata punch ਵਿੱਚ 1.2 ਲੀਟਰ ਰੇਵੋਟ੍ਰਾਨ ਇੰਜਣ ਹੈ ਤੇ ਇਹ 6000 rpm ਤੇ 87.8ps ਦੀ ਪਾਵਰ ਮਿਲਦੀ ਹੈ।

Published by: ਗੁਰਵਿੰਦਰ ਸਿੰਘ

ਟਾਟਾ ਦੀ ਇਸ ਗੱਡੀ ਦੀ ਆਨ ਰੋਡ ਕੀਮਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੱਖਰੀ ਵੱਖਰੀ ਹੈ।

Published by: ਗੁਰਵਿੰਦਰ ਸਿੰਘ

ਦਿੱਲੀ ਵਿੱਚ ਇਸ ਦੀ ਕੀਮਤ ਸਭ ਤੋਂ ਘੱਟ ਹੈ। ਇਹ 7.11 ਲੱਖ ਰੁਪਏ ਤੋਂ ਸ਼ੁਰੂ ਹੋ ਕੇ 12.12 ਲੱਖ ਰੁਪਏ ਤੱਕ ਜਾਂਦੀ ਹੈ।



ਬੈਂਗਲੁਰੂ ਵਿੱਚ ਇਸ ਦੀ ਕੀਮਤ ਸਭ ਤੋਂ ਜ਼ਿਆਦਾ ਹੈ। ਇੱਥੇ ਇਹ 7.71 ਤੋਂ 12.80 ਲੱਖ ਤੱਕ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਚੇੱਨਈ ਵਿੱਚ ਇਸ ਦੀ ਕੀਮਤ 7.43 ਲੱਖ ਰੁਪਏ ਹੈ ਤੇ ਚੰਡੀਗੜ੍ਹ ਚ ਇਸ ਦੀ ਕੀਮਤ 7.24 ਲੱਖ ਹੈ।

ਨੋਇਡਾ ਚ ਇਸ ਦੀ ਕੀਮਤ 7.13 ਲੱਖ ਤੋਂ ਸ਼ੁਰੂ ਹੁੰਦੀ ਹੈ ਤੇ ਉੱਥੇ ਹੀ ਹੈਦਰਾਬਾਦ ਤੋਂ ਇਹ 7.51 ਲੱਖ ਰੁਪਏ ਤੋਂ ਸ਼ੁਰੂ ਹੈ।



ਇਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਵਿੱਚ ਇਹ ਕਾਰ ਸਸਤੀ ਤੇ ਬੈਂਗਲੁਰੂ ਵਿੱਚ ਸਭ ਤੋਂ ਮਹਿੰਗੀ ਮਿਲਦੀ ਹੈ।