ਆਟੋਮੋਬਾਈਲ ਉਦਯੋਗ ਵਿੱਚ ਮਾਰੂਤੀ ਸੁਜ਼ੂਕੀ ਬਲੇਨੋ ਦੀ ਇੱਕ ਵੱਖਰੀ ਪਛਾਣ ਹੈ।

Published by: ਗੁਰਵਿੰਦਰ ਸਿੰਘ

ਲੰਬੇ ਸਮੇਂ ਬਾਅਦ ਇਹ ਪ੍ਰੀਮੀਅਮ ਹੈਚਬੈਕ ਦੇਸ਼ ਦੀ ਨੰਬਰ 1 ਕਾਰ ਬਣਨ ਵਿੱਚ ਕਾਮਯਾਬ ਰਹੀ।

ਕੰਪਨੀ CSD ਕੰਟੀਨ ਦੀ ਮਦਦ ਨਾਲ ਦੇਸ਼ ਦੇ ਸੈਨਿਕਾਂ ਨੂੰ ਆਪਣੀਆਂ ਕਾਰਾਂ ਵੇਚਦੀ ਹੈ।

CSD ਯਾਨੀ ਕੰਟੀਨ ਸਟੋਰ ਵਿਭਾਗ 'ਤੇ 28 ਫੀਸਦੀ ਦੀ ਬਜਾਏ ਸਿਰਫ 14 ਫੀਸਦੀ ਜੀ.ਐੱਸ.ਟੀ. ਲਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹੇ 'ਚ ਫੌਜੀ ਕਾਰ ਖਰੀਦਣ 'ਤੇ ਟੈਕਸ ਦੀ ਵੱਡੀ ਰਕਮ ਬਚਾਉਂਦੇ ਹਨ।

ਬਲੇਨੋ ਦੇ ਅਲਫਾ ਵੇਰੀਐਂਟ ਦੀ CSD ਕੀਮਤ 8.20 ਲੱਖ ਰੁਪਏ ਹੈ।

Published by: ਗੁਰਵਿੰਦਰ ਸਿੰਘ

ਇਸ 'ਤੇ 1.18 ਲੱਖ ਰੁਪਏ ਟੈਕਸ ਦੀ ਬਚਤ ਹੋਵੇਗੀ। ਬਲੇਨੋ ਦੇ ਕੁੱਲ 7 ਵੇਰੀਐਂਟਸ 'ਤੇ ਟੈਕਸ ਦੀ ਬਚਤ ਹੋਵੇਗੀ।