Maruti Suzuki Jimny discount: ਭਾਰਤ 'ਚ ਜਦੋਂ ਤੋਂ ਮਾਰੂਤੀ ਸੁਜ਼ੂਕੀ ਦੀ Jimny ਨੂੰ ਲਾਂਚ ਕੀਤਾ ਗਿਆ ਹੈ, ਉਦੋਂ ਤੋਂ ਇਸ ਦੀ ਵਿਕਰੀ ਜ਼ਿਆਦਾ ਖਾਸ ਨਹੀਂ ਰਹੀ ਹੈ। ਅਤੇ ਇਸਦਾ ਸਭ ਤੋਂ ਵੱਡਾ ਕਾਰਨ ਇਸਦੀ ਜ਼ਿਆਦਾ ਕੀਮਤ ਦਾ ਹੋਣਾ ਹੈ।