ਅਵਨੀਤ ਹਮੇਸ਼ਾ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਦੀ ਹੈ

ਉਸ ਨੇ ਸਿਰਫ 21 ਸਾਲ ਦੀ ਉਮਰ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ

ਹਾਲ ਹੀ 'ਚ ਅਵਨੀਤ ਨੇ ਇੱਕ ਵਾਰ ਫਿਰ ਲੇਟੈਸਟ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ

ਇਨ੍ਹਾਂ ਤਸਵੀਰਾਂ 'ਚ ਉਹ ਜਾਪਾਨ 'ਚ ਛੁੱਟੀਆਂ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ

ਉਸਨੇ ਤਾਜ਼ਾ ਵਿੰਟਰ ਵਿਅਰ ਲੁੱਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਵਨੀਤ ਕੌਰ ਨੇ ਸੰਤਰੀ ਰੰਗ ਦੀ ਜੈਕੇਟ ਤੇ ਨੀਲੇ ਰੰਗ ਦੀ ਡੈਨਿਮ ਜੀਨਸ ਪਾਈ ਹੋਈ ਹੈ

ਅਦਾਕਾਰਾ ਅਵਨੀਤ ਕੌਰ ਹਰ ਲੁੱਕ 'ਚ ਸੁਪਰ ਹੌਟ ਅਤੇ ਖੂਬਸੂਰਤ ਨਜ਼ਰ ਆਉਂਦੀ ਹੈ

ਸਿਰ 'ਤੇ ਟੋਪੀ, ਚਸ਼ਮਾ, ਖੁੱਲ੍ਹੇ ਵਾਲ ਤੇ ਨੋ ਮੇਕਅੱਪ ਲੱਕ ਨਾਲ ਅਵਨੀਤ ਨੇ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ

ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਹੋਏ ਕੁਝ ਹੀ ਘੰਟੇ ਹੋਏ ਹਨ

ਅਤੇ ਹੁਣ ਤੱਕ 2 ਲੱਖ ਤੋਂ ਜ਼ਿਆਦਾ ਯੂਜ਼ਰਸ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਚੁੱਕੇ ਹਨ