ਅਵਨੀਤ ਕੌਰ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ। ਅਵਨੀਤ ਨੇ ਜਿੱਥੇ ਤੱਕ ਪਹੁੰਚਿਆ ਹੈ ਉਸ ਤੱਕ ਪਹੁੰਚਣ ਲਈ ਉਸ ਨੇ ਬਹੁਤ ਸੰਘਰਸ਼ ਅਤੇ ਸਖ਼ਤ ਮਿਹਨਤ ਕੀਤੀ ਹੈ।