ਅਵਨੀਤ ਕੌਰ ਜਲਦ ਹੀ ਫਿਲਮ 'ਟਿਕੂ ਵੈਡਸ ਸ਼ੇਰੂ' 'ਚ ਨਜ਼ਰ ਆਵੇਗੀ

ਦੱਸ ਦੇਈਏ ਕਿ ਇਹ ਫਿਲਮ 23 ਜੂਨ ਤੋਂ ਪ੍ਰਾਈਮ ਵੀਡੀਓ 'ਤੇ ਦਿਖਾਈ ਦੇਵੇਗੀ

ਹਾਲ ਹੀ 'ਚ ਅਵਨੀਤ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦੇ ਬੋਲਡ ਲੁੱਕ ਨੇ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ ਹੈ

ਅਵਨੀਤ ਇੱਕ ਸੋਸ਼ਲ ਮੀਡੀਆ ਸਨਸਨੀ ਹੈ ਤੇ ਇੰਸਟਾਗ੍ਰਾਮ 'ਤੇ ਉਸਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਰੈੱਡ ਕਲਰ ਦੀ ਥਾਈਟ ਹਾਈ ਸਲਿਟ ਡਰੈੱਸ ਪਾਈ ਹੋਈ ਹੈ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਅਵਨੀਤ ਕੌਰ ਬੇਹੱਦ ਸਿਜ਼ਲਿੰਗ ਅਤੇ ਹੌਟ ਲੱਗ ਰਹੀ ਹੈ

ਅਦਾਕਾਰਾ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਰਹੀ ਹੈ

ਅਦਾਕਾਰਾ ਅਵਨੀਤ ਕੌਰ ਦਾ ਹਰ ਲੁੱਕ ਪ੍ਰਸ਼ੰਸਕਾਂ 'ਚ ਟ੍ਰੈਂਡ ਕਰਨ ਲੱਗਦਾ ਹੈ

ਅਵਨੀਤ ਕੌਰ ਆਪਣੇ ਹਰ ਅੰਦਾਜ਼ ਨਾਲ ਹਮੇਸ਼ਾ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ