ਨਿੱਕੀ ਤੰਬੋਲੀ ਆਪਣੇ ਬੋਲਡ ਅੰਦਾਜ਼ ਕਾਰਨ ਸੋਸ਼ਲ ਮੀਡੀਆ 'ਤੇ ਲਾਈਮਲਾਈਟ 'ਚ ਰਹਿੰਦੀ ਹੈ

ਨਿੱਕੀ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ

ਪ੍ਰਸ਼ੰਸਕ ਉਸ ਦੀਆਂ ਫੋਟੋਆਂ 'ਤੇ ਲਾਈਕਸ ਅਤੇ ਕਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ

ਨਿੱਕੀ ਆਪਣੇ ਹੌਟ ਤੇ ਬੋਲਡ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ

ਅਦਾਕਾਰਾ ਨਿੱਕੀ ਤੰਬੋਲੀ ਦਾ ਹਰ ਸਟਾਈਲ ਪ੍ਰਸ਼ੰਸਕਾਂ ਵਿੱਚ ਟ੍ਰੇਂਡ ਕਰਦਾ ਹੈ

ਹਾਲ ਹੀ 'ਚ ਅਦਾਕਾਰਾ ਨੇ ਗਲੈਮਰਸ ਤਸਵੀਰਾਂ ਇੰਸਟਾ 'ਤੇ ਪੋਸਟ ਕੀਤੀਆਂ ਹਨ

ਨਿੱਕੀ ਨੇ ਡੀਪਨੇਕ ਟਾਪ ਲੁੱਕ 'ਚ ਬਲਾਊਜ਼ ਤੇ ਸਟਾਈਲਿਸ਼ ਲਹਿੰਗਾ ਪਾਇਆ ਹੋਇਆ ਹੈ

ਖੁੱਲ੍ਹੇ ਵਾਲ, ਘੱਟ ਮੇਕਅੱਪ ਅਤੇ ਨਿਊਡ ਲਿਪਸਟਿਕ ਨਾਲ ਨਿੱਕੀ ਨੇ ਆਪਣਾ ਅੰਦਾਜ਼ ਪੂਰਾ ਕੀਤਾ ਹੈ

ਅਦਾਕਾਰਾ ਇੱਕ ਤੋਂ ਵਧ ਕੇ ਇੱਕ ਕਿਲਰ ਅੰਦਾਜ਼ 'ਚ ਜ਼ਬਰਦਸਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਨਿੱਕੀ ਦੀਆਂ ਫੋਟੋਆਂ 'ਤੇ ਟਿੱਪਣੀ ਕਰਦੇ ਹੋਏ, ਇੱਕ ਉਪਭੋਗਤਾ ਨੇ ਲਿਖਿਆ - ਹੌਟ