ਅਦਾਕਾਰਾ ਅਵਨੀਤ ਕੌਰ ਅੱਜ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ ਅਦਾਕਾਰਾ ਹਰ ਰੋਜ਼ ਬੋਲਡ ਤੇ ਗਲੈਮਰਸ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਹਾਲ ਹੀ 'ਚ ਅਦਾਕਾਰਾ ਦਾ ਤਾਜ਼ਾ ਫੋਟੋਸ਼ੂਟ ਇੰਟਰਨੈੱਟ 'ਤੇ ਖਲਬਲੀ ਮਚਾ ਰਿਹਾ ਹੈ ਇਨ੍ਹਾਂ ਤਸਵੀਰਾਂ 'ਚ ਉਸ ਦਾ ਸੈਕਸੀ ਅੰਦਾਜ਼ ਦੇਖ ਕੇ ਪ੍ਰਸ਼ੰਸਕ ਦੰਗ ਰਹਿ ਗਏ ਹਨ ਫਿਲਹਾਲ ਅਵਨੀਤ ਕੌਰ ਸਪੇਨ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਅਭਿਨੇਤਰੀ ਨੇ ਬਿਕਨੀ 'ਚ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਤਸਵੀਰਾਂ 'ਚ ਅਵਨੀਤ ਹਰੇ ਰੰਗ ਦੀ ਬਿਕਨੀ ਪਹਿਨੇ ਨਜ਼ਰ ਆ ਰਹੀ ਹੈ ਜਿਸ ਨੂੰ ਉਸ ਨੇ ਚਿੱਟੇ ਰੰਗ ਦੀ ਹਾਈ-ਸਲਿਟ ਸਕਰਟ ਨਾਲ ਕੈਰੀ ਕੀਤਾ ਹੈ ਅਦਾਕਾਰਾ ਨੇ ਘੱਟ ਤੋਂ ਘੱਟ ਮੇਕਅੱਪ ਤੇ ਆਪਣੇ ਵਾਲਾਂ ਨੂੰ ਬਨ ਸਟਾਈਲ ਵਿੱਚ ਰੱਖਿਆ ਹੈ ਅਵਨੀਤ ਕੌਰ ਨੂੰ ਵਿਦੇਸ਼ੀਆਂ ਨਾਲ ਪੂਲ ਪਾਰਟੀ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ