ਅਦਾਕਾਰਾ ਨੇਹਾ ਮਲਿਕ ਨੇ ਆਪਣੀਆਂ ਹੌਟ ਤਸਵੀਰਾਂ ਕੀਤੀਆਂ ਸ਼ੇਅਰ



ਅਦਾਕਾਰਾ ਨੇਹਾ ਮਲਿਕ ਨੇ ਤਸਵੀਰਾਂ ਨਾਲ ਇੰਟਰਨੈੱਟ 'ਤੇ ਮਚਾਇਆ ਤਹਿਲਕਾ



ਅਦਾਕਾਰਾ ਨੇ ਗਲੈਮਰਸ ਫੋਟੋਸ਼ੂਟ ਨਾਲ ਪ੍ਰਸ਼ੰਸਕਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ



ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਆਫ ਸ਼ੋਲਡਰ ਆਊਟਫਿਟ ਪਹਿਨਿਆ ਹੈ



ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ



ਨੇਹਾ ਮਲਿਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਆਹੇ ਭਰਨ ਲਈ ਮਜ਼ਬੂਰ ਹੋਏ



ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ



ਤਾਂ ਪ੍ਰਸ਼ੰਸਕ ਅਕਸਰ ਉਨ੍ਹਾਂ ਦੀਆਂ ਤਸਵੀਰਾਂ 'ਤੇ ਲਾਈਕ ਅਤੇ ਕਮੈਂਟ ਕਰਦੇ ਹਨ



ਨੇਹਾ ਮਲਿਕ ਨੇ ਬੇਹੱਦ ਕਿਲਰ ਪੋਜ਼ ਦਿੰਦੇ ਹੋਏ ਸੈਕਸੀ ਅੰਦਾਜ਼ 'ਚ ਕਲਿੱਕ ਕੀਤੀਆਂ ਫੋਟੋਆਂ



ਨੇਹਾ ਮਲਿਕ ਨੇ ਆਫ਼ ਸ਼ੌਲਡਰ ਡਰੈੱਸ 'ਚ ਲਗਾਇਆ ਹੌਟਨੈੱਸ ਦਾ ਤੜਕਾ