ਲੋਕਾਂ ਨੂੰ ਭੋਜਨ ਦੇ ਨਾਲ ਦਹੀ ਖਾਣਾ ਕਾਫੀ ਪਸੰਦ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਦਹੀ ਨੂੰ ਇਨ੍ਹਾਂ ਚੀਜ਼ਾਂ ਨਾਲ ਨਹੀਂ ਖਾਣਾ ਚਾਹੀਦਾ ਹੈ ਦਹੀ ਖਾਣ ਦੇ ਕਈ ਫਾਇਦੇ ਹਨ ਪਰ ਇਨ੍ਹਾਂ ਚੀਜ਼ਾਂ ਨਾਲ ਭੁੱਲ ਕੇ ਵੀ ਨਾ ਖਾਓ ਦਹੀ ਅਤੇ ਦੁੱਧ ਨੂੰ ਇਕੱਠਿਆਂ ਨਹੀਂ ਖਾਣਾ ਚਾਹੀਦਾ ਇਸ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਸਕਦੀ ਹੈ ਕਿਸੇ ਵੀ ਐਸੀਡਿਕ ਚੀਜ਼ਾਂ ਦੇ ਨਾਲ ਦਹੀ ਨਹੀਂ ਖਾਣਾ ਚਾਹੀਦਾ ਆਇਲੀ ਚੀਜ਼ਾਂ ਨਾਲ ਦਹੀ ਨਹੀਂ ਖਾਣਾ ਚਾਹੀਦਾ ਦਹੀ ਅਤੇ ਮਿੱਠਾ ਖਾਣਾ ਵੀ ਸਿਹਤ ਲਈ ਫਾਇਦੇਮੰਦ ਨਹੀਂ ਹੈ ਡ੍ਰਾਈ ਫਰੂਟਸ ਆਈਟਮ ਦੇ ਨਾਲ ਦਹੀ ਨਹੀਂ ਖਾਣਾ ਚਾਹੀਦਾ ਹੈ ਮਛਲੀ ਤੇ ਦਹੀ ਦੋਹਾਂ ਨੂੰ ਇਕੱਠਿਆਂ ਖਾਣ ਨਾਲ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ