ਕਾਜੂ ਇੱਕ ਅਜਿਹਾ ਡ੍ਰਾਈ ਫਰੂਟਸ ਹੈ ਜਿਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਦੁੱਧ ‘ਚ ਭਿੱਜੇ ਕਾਜੂ ਖਾਣ ਨਾਲ ਵੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਕਾਜੂ ਨੂੰ ਰਾਤ ਭਰ ਦੁੱਧ ‘ਚ ਭਿਓ ਕੇ ਸਵੇਰੇ ਖਾਓ ਤਾਂ ਤੁਹਾਡੀ ਚਮੜੀ ਚੰਗੀ ਬਣ ਜਾਂਦੀ ਹੈ। ਕਬਜ਼ ਤੋਂ ਬਚਣ ਲਈ ਰੋਜ਼ਾਨਾ ਦੀ ਖੁਰਾਕ ‘ਚ ਦੁੱਧ ‘ਚ ਭਿੱਜੇ ਹੋਏ ਕਾਜੂ ਦਾ ਸੇਵਨ ਕਰੋ। ਦੁੱਧ ਵਿੱਚ ਭਿੱਜ ਕੇ ਕਾਜੂ ਖਾਣ ਨਾਲ ਵੀ ਤੁਸੀਂ ਤੇਜ਼ੀ ਨਾਲ ਭਾਰ ਵਧਾ ਸਕਦੇ ਹੋ। ਇਮਿਊਨਿਟੀ ਵਧਾਉਣ ਲਈ ਤੁਸੀਂ ਦੁੱਧ ‘ਚ ਭਿਓ ਕੇ ਕਾਜੂ ਖਾ ਸਕਦੇ ਹੋ। ਰਾਤ ਭਰ ਦੁੱਧ ‘ਚ ਭਿਓ ਕੇ ਕਾਜੂ ਖਾਣ ਨਾਲ ਵੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ।