ਡੇਂਗੂ ਅਤੇ ਚਿਕਨਗੁਨੀਆ ਦੋਵੇਂ ਹੀ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ। ਡੇਂਗੂ ਏਡੀਜ਼ ਮੱਛਰ ਦੁਆਰਾ ਫੈਲਦਾ ਹੈ ਜਦੋਂਕਿ ਚਿਕਨਗੁਨੀਆ ਜ਼ਿਊਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ।