Ginger Health Benefits: ਭਾਰਤੀ ਆਯੁਰਵੇਦ ਵਿੱਚ ਅਦਰਕ ਨੂੰ ਔਸ਼ਧੀ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਅਜਿਹੇ 'ਚ ਕੁਝ ਲੋਕ ਭੋਜਨ ਦਾ ਸਵਾਦ ਵਧਾਉਣ ਲਈ ਅਦਰਕ ਦੀ ਵਰਤੋਂ ਕਰਦੇ ਹਨ।