ਗੁੜ ਅਤੇ ਛੋਲੇ - ਦੋਵੇਂ ਭਾਰਤੀ ਰਸੋਈ ਵਿੱਚ ਪੌਸ਼ਟਿਕ ਭੋਜਨ ਹਨ। ਇਨ੍ਹਾਂ ਦੋਵਾਂ ਨੂੰ ਇਕੱਲੇ ਖਾਧਾ ਜਾ ਸਕਦਾ ਹੈ ਪਰ ਜਦੋਂ ਇਕੱਠੇ ਖਾਧਾ ਜਾਵੇ ਤਾਂ ਇਨ੍ਹਾਂ ਦੇ ਪੌਸ਼ਟਿਕ ਗੁਣ ਕਈ ਗੁਣਾ ਵਧ ਜਾਂਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦੇ