ਗਰਮੀਆਂ ਵਿੱਚ ਦਹੀ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੈ



ਕਿਉਂਕਿ ਦਹੀ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ



ਦਹੀ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ



ਪਰ ਜੇਕਰ ਤੁਸੀਂ ਦਹੀ ਦਾ ਸੇਵਨ ਸਹੀ ਸਮੇਂ ‘ਤੇ ਨਹੀਂ ਕਰਦੇ ਹੋ



ਤਾਂ ਇਹ ਤੁਹਾਡੀ ਸਿਹਤ ਲਈ ਫਾਇਦੇਮੰਦ ਨਹੀਂ ਹੈ



ਆਓ ਜਾਣਦੇ ਹਾਂ ਦਹੀ ਖਾਣ ਦਾ ਸਹੀ ਸਮਾਂ



ਤੁਸੀਂ ਦਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਵੇਲੇ ਖਾ ਸਕਦੇ ਹੋ



ਕਿਉਂਕਿ ਦੁਪਹਿਰ 3 ਵਜੇ ਤੋਂ ਬਾਅਦ ਦਹੀ ਨਹੀਂ ਖਾਣਾ ਚਾਹੀਦਾ ਹੈ



ਉੱਥੇ ਹੀ ਜੇਕਰ ਤੁਸੀਂ ਰਾਤ ਨੂੰ ਦਹੀਂ ਖਾਂਦੇ ਹੋ ਤਾਂ...



ਤੁਸੀਂ ਕਈਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ