ਸਰੀਰ ਵਿੱਚ ਹੋ ਜਾਵੇ ਪਥਰੀ, ਤਾਂ ਵੱਧ ਜਾਂਦੀਆਂ ਪਰੇਸ਼ਾਨੀਆਂ ਅਜਿਹੇ ਵਿੱਚ ਤੁਹਾਨੂੰ ਕੁਝ ਖਾਣ ਦੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਪਾਲਕ ਵੱਧ ਖਾਣ ਨਾਲ ਪਥਰੀ ਹੋ ਸਕਦੀ ਹੈ ਹਰੇ ਪਿਆਜ਼ ਨਾਲ ਪਥਰੀ ਦਾ ਖਤਰਾ ਹੁੰਦਾ ਹੈ ਰੈਡ ਮੀਟ ਖਾਣਾ ਵੀ ਪਥਰੀ ਦਾ ਕਾਰਨ ਹੋ ਸਕਦਾ ਹੈ ਖਾਣ ਦੀਆਂ ਮਿੱਠੀਆਂ ਚੀਜ਼ਾਂ ਵੱਧ ਨਾ ਖਾਓ ਕੈਫੀਨ ਤੋਂ ਵੀ ਵੱਧ ਸੇਵਨ ਤੋਂ ਬਚੋ ਦੁੱਧ, ਪਨੀਰ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਦਾਲ ਦੇ ਜ਼ਿਆਦਾ ਸੇਵਨ ਨਾਲ ਪਥਰੀ ਹੋ ਸਕਦੀ ਹੈ ਸੁੱਕੇ ਮੇਵਿਆਂ ਨਾਲ ਪਥਰੀ ਹੋ ਸਕਦੀ ਹੈ