ਦੁੱਧ ਲਗਪਗ ਹਰ ਕੋਈ ਪੀਂਦਾ ਹੈ। ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ਪਰ ਇਸ ਨਾਲ ਕੁੱਝ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ABP Sanjha

ਦੁੱਧ ਲਗਪਗ ਹਰ ਕੋਈ ਪੀਂਦਾ ਹੈ। ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ਪਰ ਇਸ ਨਾਲ ਕੁੱਝ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਅਜਿਹੇ ਕਈ ਫੂਡ ਹਨ ਜੋ ਦੁੱਧ ਨਾਲ ਇਕੱਠੇ ਸੇਵਨ ਕਰਨ 'ਤੇ ਸਰੀਰ ਲਈ ਨੁਕਸਾਨਦੇਹ ਹੋ ਜਾਂਦੇ ਹਨ।
ABP Sanjha

ਅਜਿਹੇ ਕਈ ਫੂਡ ਹਨ ਜੋ ਦੁੱਧ ਨਾਲ ਇਕੱਠੇ ਸੇਵਨ ਕਰਨ 'ਤੇ ਸਰੀਰ ਲਈ ਨੁਕਸਾਨਦੇਹ ਹੋ ਜਾਂਦੇ ਹਨ।

ਆਯੁਰਵੈਦਿਕ ਮਾਹਿਰਾਂ ਨੇ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੂੰ ਦੁੱਧ ਨਾਲ ਸ਼ਾਮਲ ਨਹੀਂ ਕਰਨਾ ਚਾਹੀਦਾ।
ABP Sanjha

ਆਯੁਰਵੈਦਿਕ ਮਾਹਿਰਾਂ ਨੇ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੂੰ ਦੁੱਧ ਨਾਲ ਸ਼ਾਮਲ ਨਹੀਂ ਕਰਨਾ ਚਾਹੀਦਾ।

ਨਮਕੀਨ ਚੀਜ਼ਾਂ ਨੂੰ ਦੁੱਧ ਨਾਲ ਨਹੀਂ ਖਾਣਾ ਚਾਹੀਦਾ। ਆਯੁਰਵੇਦ ਵਿੱਚ ਦੁੱਧ ਤੇ ਨਮਕ ਨੂੰ ਇੱਕ ਦੂਜੇ ਦੇ ਵਿਰੋਧੀ ਬਿਰਤੀ ਵਾਲੇ ਦੱਸਿਆ ਗਿਆ ਹੈ।
ABP Sanjha

ਨਮਕੀਨ ਚੀਜ਼ਾਂ ਨੂੰ ਦੁੱਧ ਨਾਲ ਨਹੀਂ ਖਾਣਾ ਚਾਹੀਦਾ। ਆਯੁਰਵੇਦ ਵਿੱਚ ਦੁੱਧ ਤੇ ਨਮਕ ਨੂੰ ਇੱਕ ਦੂਜੇ ਦੇ ਵਿਰੋਧੀ ਬਿਰਤੀ ਵਾਲੇ ਦੱਸਿਆ ਗਿਆ ਹੈ।

ABP Sanjha

ਨਮਕ ਦੁੱਧ ਨੂੰ ਜ਼ਹਿਰੀਲਾ ਬਣਾ ਸਕਦਾ ਹੈ, ਜਿਸ ਨਾਲ ਸਰੀਰ 'ਚ ਚਮੜੀ ਨਾਲ ਸਬੰਧਤ ਬੀਮਾਰੀਆਂ ਵਧਣ ਲੱਗਦੀਆਂ ਹਨ। ਦੁੱਧ ਵਾਲੀ ਕੌਫੀ ਦੇ ਨਾਲ ਨਮਕੀਨ ਬਿਸਕੁਟ ਕਦੇ ਵੀ ਨਹੀਂ ਖਾਣੇ ਚਾਹੀਦੇ। ਇਹ ਇੱਕ ਖਰਾਬ ਭੋਜਨ ਸੁਮੇਲ ਹੈ।

ABP Sanjha

ਦੁੱਧ ਤੇ ਮੱਛੀ ਸਭ ਤੋਂ ਭੈੜਾ ਭੋਜਨ ਸੁਮੇਲ ਹੈ। ਮੱਛੀ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਕਰਨ ਨਾਲ ਚਮੜੀ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ।

ABP Sanjha

ਦੁੱਧ ਦੀ ਤਾਸੀਰ ਠੰਢੀ ਹੁੰਦੀ ਹੈ ਜਦੋਂਕਿ ਮੱਛੀ ਦੀ ਤਾਸੀਰ ਗਰਮ ਹੁੰਦੀ ਹੈ। ਜਦੋਂ ਉਹ ਆਪਸ ਵਿੱਚ ਮਿਲਦੇ ਹਨ, ਤਾਂ ਪੇਟ ਵਿੱਚ ਇੱਕ ਖਰਾਬ ਮਿਸ਼ਰਣ ਬਣ ਜਾਂਦਾ ਹੈ ਜੋ ਸਰੀਰ ਲਈ ਨੁਕਸਾਨਦੇਹ ਹੁੰਦਾ ਹੈ।

ABP Sanjha

ਮੱਛੀ ਦੀ ਤਰ੍ਹਾਂ ਗੁੜ ਵੀ ਗਰਮ ਤਾਸੀਰ ਵਾਲਾ ਹੁੰਦਾ ਹੈ ਤੇ ਦੁੱਧ ਠੰਢੀ ਤਾਸੀਰ ਵਾਲਾ ਹੁੰਦਾ ਹੈ। ਇਨ੍ਹਾਂ ਦੇ ਮਿਸ਼ਰਨ ਨੂੰ ਵੀ ਸਹੀ ਨਹੀਂ ਮੰਨਿਆ ਜਾਂਦਾ।

ABP Sanjha

ਬੇਸ਼ੱਕ ਗਰਮ ਦੁੱਧ ਨਾਲ ਲੋਕ ਗੁੜ ਖਾਂਦੇ ਹਨ ਪਰ ਆਯੁਰਵੇਦ ਵਿੱਚ ਇਸ ਨੂੰ ਸਹੀ ਨਹੀਂ ਦੱਸਿਆ ਗਿਆ।

ABP Sanjha

ਖੱਟੇ ਫਲਾਂ ਦਾ ਸੇਵਨ ਦੁੱਧ ਨਾਲ ਨਹੀਂ ਕਰਨਾ ਚਾਹੀਦਾ। ਦੁੱਧ 'ਚ ਨਿੰਬੂ ਮਿਲਾਉਣ ਨਾਲ ਦਹੀਂ ਬਣ ਜਾਂਦਾ ਹੈ, ਉਸੇ ਤਰ੍ਹਾਂ ਦੁੱਧ ਨਾਲ ਖੱਟੇ ਫਲਾਂ ਦਾ ਸੇਵਨ ਸਾਡੇ ਪੇਟ 'ਚ ਦਾਖਲ ਹੁੰਦੇ ਹੀ ਪ੍ਰਤੀਕਿਆ ਸ਼ੁਰੂ ਕਰ ਦਿੰਦਾ ਹੈ ਤੇ ਐਸੀਡਿਟੀ ਵਧਾਉਂਦਾ ਹੈ।