'ਸੰਧਿਆ ਬੀਂਦਣੀ' ਦਾ ਹਰ ਅੰਦਾਜ਼ ਹੈ ਬੇਮਿਸਾਲ ਦੀਪੀਕਾ ਸਿੰਘ ਦੇ ਸਟਾਈਲਿਸ਼ ਲੁੱਕ ਦੀ ਹੁੰਦੀ ਹੈ ਚਰਚਾ ਛੋਟੇ ਪਰਦੇ ਦੀ ਪਾਪੂਲਰ ਅਦਾਕਾਰਾ ਹੈ ਦੀਪੀਕਾ ਆਪਣੇ ਕਿਲਰ ਅੰਦਾਜ਼ ਨਾਲ ਬਰਸਾਉਂਦੀ ਹੈ ਕਹਿਰ ਦੀਪੀਕਾ ਸਿੰਘ ਦੇ ਇੰਸਟਾਗ੍ਰਾਮ 'ਤੇ ਇੱਕ ਤੋਂ ਵੱਧ ਇੱਕ ਤਸਵੀਰਾਂ ਦੀਪੀਕਾ ਨੇ 'ਦੀਆ ਔਰ ਬਾਤੀ ਹਮ' ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ ਸੰਧਿਆ ਬਣ ਦੀਪੀਕਾ ਨੇ ਕੀਤੀ ਸੀ ਖੂਬ ਪਾਪੂਲੈਰਿਟੀ ਹਾਸਲ ਦੀਪੀਕਾ ਸਿੰਘ ਹੈ ਫਿੱਟਨੈੱਸ ਫ੍ਰੀਕ ਇੱਕ ਬੇਟੇ ਦੀ ਮਾਂ ਹੈ ਦੀਪੀਕਾ ਦੀਪੀਕਾ ਦਾ ਪਰਫੈਕਟ ਫਿੱਗਰ ਦੇਖਦੇ ਹੀ ਬਣਦਾ ਹੈ