Bhumi Padnekar ਦਾ ਕਮਰ ਤੋੜ ਡਾਂਸ

ਫੈਨਜ਼ Bhumi ਦੇ ਡਾਂਸ ਸਟੈੱਪਸ ਕਰ ਰਹੇ ਹਨ ਫੌਲੋ

Bhumi ਨੇ ਪੋਸਟ ਕਰ ਲਿਖਿਆ ਕਿ ਮੈਨੇ ਤੋ ਕਰ ਲੀਆ

ਔਰੈਂਜ ਰੰਗ ਦਾ ਕੁਰਤਾ ਅਤੇ ਵ੍ਹਾਈਟ ਰੰਗ ਦੀ ਸਲਵਾਰ 'ਚ ਦਿਖੀ ਕਮਾਲ

Bhumi ਦਾ ਡਾਂਸ ਮਚਾ ਰਿਹਾ ਧੂਮ

ਫੈਨਜ਼ ਦੇ ਦਿਲਾਂ 'ਤੇ ਛਾ ਗਈ ਹੈ Bhumi Padnekar

ਫਿਲਮ ਰਕਸ਼ਾ ਬੰਧਨ ਦਾ ਗਾਣਾ ਹੈ ਰੂਬੀ ਵਾਲਾ ਕੰਗਨ

ਫਿਲਮ ਦੇ ਇਸ ਗਾਣੇ 'ਚ ਅਕਸ਼ੈ ਨੇ ਕੀਤਾ ਧਰਮੇਂਦਰ ਦਾ ਸਿਗਨੇਚਰ ਸਟੈੱਪ

ਫਿਲਮ ਦੇ ਇਸ ਗਾਣੇ 'ਚ ਫਲਾਵਰੀ ਗੋਲਡਨ -ਪਿੰਕ ਲਹਿੰਗੇ 'ਚ ਲੱਗੀ ਕਿਊਟ

Bhumi ਤੇ ਅਕਸ਼ੈ ਦੀ ਕਮਿਸਟਰੀ ਦਿਖੀ ਲਾਜਵਾਬ

ਫੈਨਜ਼ ਨੂੰ ਪਸੰਦ ਆ ਰਿਹਾ ਹੈ Bhumi ਦਾ ਡਾਂਸ

Bhumi ਦਾ ਡਾਂਸ ਦੇਖਕੇ ਫੈਨਜ਼ ਕਰ ਰਹੇ ਪਿਆਰੇ-ਪਿਆਰੇ ਕਮੈਂਟਸ


Bhumi ਨੇ ਇਸ ਸਾਂਗ 'ਤੇ ਕੀਤਾ ਦਿਲ ਖੋਲ੍ਹਕੇ ਡਾਂਸ