ਪੁਰਾਣੇ ਸਮਿਆਂ ਵਿਚ ਪਾਨ ਖਾਣਾ ਬਹੁਤ ਸ਼ਾਹੀ ਮੰਨਿਆ ਜਾਂਦਾ ਸੀ। ਕਵੀ, ਸੰਗੀਤਕਾਰ, ਸ਼ਾਹੀ ਦਰਬਾਰੀ ਆਦਿ ਆਪਣੇ ਨਾਲ ਪਾਨ ਲੈ ਕੇ ਜਾਂਦੇ ਸਨ।