ਅੱਜਕਲ ਬੱਚੇ ਜੰਕ ਫੂਡ ਖਾਣਾ ਪਸੰਦ ਕਰਦੇ ਹਨ। ਅੱਜ ਕੱਲ੍ਹ ਮਾਪੇ ਵੀ ਸ਼ਾਰਟ ਕੱਟ ਲੈਣ ਲਈ ਆਪਣੇ ਬੱਚਿਆਂ ਨੂੰ ਬਹੁਤ ਸਾਰਾ ਜੰਕ ਫੂਡ ਖੁਆ ਰਹੇ ਹਨ।