ਖਾਣ-ਪੀਣ ਦੀਆਂ ਵਸਤੂਆਂ ਜੋ ਕਦੇ ਆਯੁਰਵੇਦ ਦੇ ਬਹੁਤ ਸਾਰੇ ਉਪਚਾਰਾਂ 'ਚ ਹੀ ਦਿਖਾਈ ਦਿੰਦੀਆਂ ਸਨ, ਉਹ ਅੱਜ ਪ੍ਰਸਿੱਧ ਹੋ ਗਈਆਂ ਹਨ। ਇਨ੍ਹਾਂ 'ਚੋਂ ਇੱਕ ਹੈ ਆਂਵਲਾ।