ਬਨਾਨਾ ਸ਼ੇਕ ਨੂੰ ਸਰੀਰ ਬਣਾਉਣ ਦਾ ਦੇਸੀ ਉਪਾਅ ਦੱਸਿਆ ਜਾਂਦਾ ਹੈ ਪਰ ਆਯੂਰਵੇਦ ਇਸ ਨੂੰ ਸਰੀਰ ਲਈ ਹਾਨੀਕਾਰਕ ਮੰਨਦਾ ਹੈ ਕੇਲਾ ਅਤੇ ਦੁੱਧ-ਦਹੀ ਆਦਿ ਪ੍ਰੋਡਕਟ ਕਫ ਵਧਾਉਣ ਦਾ ਕੰਮ ਕਰਦੇ ਹਨ ਇਸ ਨੂੰ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਪਾਣੀ ਦੀ ਵਜ੍ਹਾ ਕਰਕੇ ਗੈਸ, ਕਬਜ, ਪੇਟ ਦਰਦ, ਐਸੀਡਿਟੀ ਕਰ ਸਕਦਾ ਹੈ ਤੁਸੀਂ ਕੇਲਾ ਖਾਣ ਤੋਂ ਇੱਕ ਘੰਟਾ ਬਾਅਦ ਹੀ ਪਾਣੀ ਜਾਂ ਕੋਈ ਤਰਲ ਪਦਾਰਥ ਲਓ ਕੇਲੇ ਨੂੰ ਰਾਤ ਨੂੰ ਨਹੀਂ ਖਾਣਾ ਚਾਹੀਦਾ ਇਹ ਫਲ ਕੱਫ ਵਧਾਉਣ ਵਾਲਾ ਮੰਨਿਆ ਜਾਂਦਾ ਹੈ ਕੇਲਾ ਖਾਣ ਦਾ ਸਹੀ ਸਮਾਂ ਦਿਨ ਦਾ ਸਮਾਂ ਹੈ ਇਸ ਨੂੰ ਖਾਣ ਤੋਂ ਬਾਅਦ ਕਸਰਤ ਕਰ ਸਕਦੇ ਹੋ