ਵਾਲਾਂ ਨੂੰ ਕਾਲਾ ਕਰਨ ਵਿੱਚ ਅੰਬ ਦੇ ਪੱਤਿਆਂ ਦੇ ਕਈ ਫਾਇਦੇ ਹਨ ਵਾਲਾਂ ਨੂੰ ਝੜਨ ਤੋਂ ਬਚਾਉਂਦੇ ਹਨ ਮੁਲਾਇਮ ਅਤੇ ਚਮਕਦਾਰ ਬਣਾਉਂਦੇ ਹਨ ਉਹਨਾਂ ਨੂੰ ਮਜ਼ਬੂਤ ਬਣਾਉਂਦੇ ਹਨ ਰੁੱਖੇ ਵਾਲਾਂ ਨੂੰ ਠੀਕ ਕਰਦੇ ਹਨ ਉਹਨਾਂ ਨੂੰ ਖੁਸਬੂਦਾਰ ਬਣਾਉਂਦੇ ਹਨ ਪੱਤਿਆਂ ਨੂੰ ਧੋ ਕੇ ਪੇਸਟ ਬਣਾ ਲਓ 2 ਚਮਚ ਆਂਵਲਾ ਪਾਊਡਰ ਅਤੇ ਥੋੜ੍ਹਾ ਦਹੀਂ ਮਿਲਾਓ ਪੇਸਟ ਨੂੰ ਅੱਧੇ ਘੰਟੇ ਲਈ ਆਪਣੇ ਵਾਲਾਂ 'ਤੇ ਲਗਾਓ ਅੱਧੇ ਘੰਟੇ ਬਾਅਦ ਪਾਣੀ ਨਾਲ ਧੋ ਲਓ