ਪ੍ਰੈਗਨੈਂਸੀ ‘ਚ ਔਰਤਾਂ ਨੂੰ ਆਪਣੇ ਖਾਣ-ਪੀਣ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ ਅਜਿਹੀ ਸਥਿਤੀ ਵਿੱਚ ਪੋਸ਼ਕ ਤੱਤਾਂ ਨਾਲ ਭਰਪੂਰ ਡਾਈਟ ਲੈਣੀ ਚਾਹੀਦੀ ਹੈ ਪ੍ਰੈਗਨੈਂਸੀ ਵਿੱਚ ਚੁਕੰਦਰ ਖਾਣ ਦੇ ਕਈ ਫਾਇਦੇ ਹੁੰਦੇ ਹਨ ਚੁਕੰਦਰ ਖਾਣ ਨਾਲ ਸਰੀਰ ਵਿੱਚ ਕੈਲਸ਼ੀਅਮ, ਆਇਰਨ ਅਤੇ ਫਾਈਬਰ ਦੀ ਕਮੀ ਦੂਰ ਹੁੰਦੀ ਹੈ ਆਓ ਜਾਣਦੇ ਹਾਂ ਪ੍ਰੈਗਨੈਂਸੀ ਵਿੱਚ ਚੁਕੰਦਰ ਖਾਣ ਨਾਲ ਇਹ ਫਾਇਦੇ ਹੁੰਦੇ ਹਨ ਖੂਨ ਦੀ ਕਮੀ ਦੂਰ ਕਰੇ ਇਮਿਊਨਿਟੀ ਬੂਸਟ ਕਰੇ ਡਾਇਬਟੀਜ਼ ਦੇ ਖਤਰੇ ਨੂੰ ਕਰੇ ਘੱਟ ਪ੍ਰੈਗਨੈਂਸੀ ਵਿੱਚ ਹੋਣ ਵਾਲੀ ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਨਾ ਹੋਣ ਦੇਵੇ