ਕੇਲਾ ਖਾਣ ਨਾਲ ਕਈ ਲੋਕਾਂ ਨੂੰ ਪੋਸ਼ਕ ਤੱਤ ਮਿਲਦਾ ਹੈ



ਰੋਜ਼ ਸਵੇਰੇ ਕੇਲਾ ਖਾਣ ਨਾਲ ਬਾਡੀ ਫਿੱਟ ਰਹਿੰਦੀ ਹੈ



ਕੇਲੇ ਵਿੱਚ ਕੈਲਸ਼ੀਅਮ, ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ



ਇਹ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ



ਪਰ ਕਿਸ ਵੇਲੇ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਕਫ ਦੀ ਸਮੱਸਿਆ ਹੋਣ ‘ਤੇ ਕੇਲਾ ਨਹੀਂ ਖਾਣਾ ਚਾਹੀਦਾ



ਖੰਘ ਅਤੇ ਸਰਦੀ-ਜ਼ੁਕਾਮ ਦੇ ਦੌਰਾਨ ਵੀ ਕੇਲਾ ਨਹੀਂ ਖਾਣਾ ਚਾਹੀਦਾ



ਸਰਦੀਆਂ ਵਿੱਚ ਇਹ ਪਰੇਸ਼ਾਨੀਆਂ ਸਭ ਤੋਂ ਜ਼ਿਆਦਾ ਲੋਕਾਂ ਨੂੰ ਹੁੰਦੀ ਹੈ



ਇਸ ਲਈ ਇਸ ਮੌਸਮ ਵਿੱਚ ਕੇਲਾ ਘੱਟ ਹੋਣਾ ਚਾਹੀਦਾ



ਸਰਦੀਆਂ ਵਿੱਚ ਤੁਸੀਂ ਦਿਨ ਵਿੱਚ ਇੱਕ ਕੇਲਾ ਖਾ ਸਕਦੇ ਹੋ