ਕਈ ਲੋਕ ਰਾਤ ਦੇ ਖਾਣੇ ਦੇ ਨਾਲ ਕੱਚਾ ਪਿਆਜ਼ ਖਾਣਾ ਪਸੰਦ ਕਰਦੇ ਹਨ ਪਰ ਕੀ ਰਾਤ ਨੂੰ ਕੱਚਾ ਪਿਆਜ਼ ਖਾਣਾ ਸਿਹਤ ਲਈ ਫਾਇਦੇਮੰਦ ਹੈ ਰਾਤ ਵੇਲੇ ਕੱਚਾ ਪਿਆਜ਼ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ ਇਸ ਦੇ ਨਾਲ ਹੀ ਪਿਆਜ਼ ਖਾਣ ਨਾਲ ਹਾਰਮੋਨਲ ਹੈਲਥ ਚੰਗੀ ਰਹਿੰਦੀ ਹੈ ਤਣਾਅ ਨੂੰ ਘੱਟ ਕਰਨ ਵਿੱਚ ਕੱਚਾ ਪਿਆਜ਼ ਫਾਇਦੇਮੰਦ ਹੁੰਦਾ ਹੈ ਪਿਆਜ਼ ਖਾਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਚੰਗਾ ਮਹਿਸੂਸ ਹੁੰਦਾ ਹੈ ਪਰ ਜਿਨ੍ਹਾਂ ਨੂੰ ਪਾਚਨ ਸਬੰਧੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਰਾਤ ਵੇਲੇ ਪਿਆਜ਼ ਨਹੀਂ ਖਾਣਾ ਚਾਹੀਦਾ ਪਿਆਜ਼ ਵਿੱਚ ਇੱਕ ਤਰ੍ਹਾਂ ਦਾ ਕਾਰਬੋਈਡ੍ਰੇਟ ਫਰੂਕਟੋਨ ਪਾਇਆ ਜਾਂਦਾ ਹੈ ਜਿਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ