ਕੁੱਝ ਲੋਕ ਸ਼ਰਾਬ ਦਾ ਸੇਵਨ ਕਰਨ ਵਾਲੇ ਇਸ ਨਾਲ ਕਈ ਤਰ੍ਹਾਂ ਦੇ ਪ੍ਰਯੋਗ ਕਰਦੇ ਹਨ। ਕੁਝ ਲੋਕ ਇਸ ਨੂੰ ਫਲਾਂ ਦੇ ਜੂਸ ਨਾਲ ਪੀਣਾ ਪਸੰਦ ਕਰਦੇ ਹਨ, ਜਦੋਂ ਕਿ ਕਈ ਲੋਕ ਇਸ ਨੂੰ ਰੈੱਡ ਬੁੱਲ ਵਰਗੇ ਐਨਰਜੀ ਡਰਿੰਕਸ ਨਾਲ ਪੀਂਦੇ ਹਨ।