ਠੰਡ ਵਿੱਚ ਗੁੜ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ



ਗੁੜ ਖਾਣ ਨਾਲ ਸਰੀਰ ਵਿੱਚ ਗਰਮੀ ਆਉਂਦੀ ਹੈ



ਗੁੜ ਵਿੱਚ ਆਇਰਨ, ਮੈਗਨੀਸ਼ੀਅਮ ਅਤੇ ਵਿਟਾਮਿਨ ਬੀ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ



ਜੋ ਸਰੀਰ ਦਾ ਮੈਟਾਬੋਲੀਜ਼ਮ ਵਧਾਉਂਦਾ ਹੈ



ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ



ਗੁੜ ਦੇ ਸੇਵਨ ਨਾਲ ਬਾਡੀ ਦੀ ਇਮਿਊਨਿਟੀ ਸਟ੍ਰਾਂਗ ਹੁੰਦੀ ਹੈ



ਸਰਦੀ-ਜ਼ੁਕਾਮ ਵਿੱਚ ਗੁੜ ਖਾਣਾ ਵੀ ਫਾਇਦੇਮੰਦ ਹੈ



ਗਲੇ ਦੀ ਖਰਾਸ਼ ਵਿੱਚ ਫਾਇਦੇਮੰਦ



ਖੂਨ ਦੀ ਕਮੀ ਦੂਰ ਕਰੇ